|
 |
 |
 |
|
|
Home > Communities > Punjabi Poetry > Forum > messages |
|
|
|
|
|
ਤਾਰੀਫ ਸੁਣ ਕਲਮ ਸਾਡੀ ਰੋਈ |
ਸਲਾਉਣ ਵਾਲੇ ਤਾਂ ਬਹੁਤ ਹੁੰਦੇ ਸੱਚ ਮੂੰਹ ਤੇ ਸੁਣਾਉਣ ਵਾਲਾ ਕੋਈ ਕੋਈ ਪਤਾ ਲਗਿਆ ਉਦੋ ਜਦੋ ਝੂਠੀ ਤਾਰੀਫ ਸੁਣ ਕਲਮ ਸਾਡੀ ਰੋਈ ਹੁੰਦਾ ਮੇਰੇ ਨਾਲ ਨਹੀ ਇਹ ਕਈਆ ਨਾਲ ਹੁੰਦਾ ਝੂਠੀ ਤਾਰੀਫ ਜਦੋ ਕੋਈ ਕਿਸੇ ਮੂੰਹ ਦੇ ਵਿੱਚੋ ਸੁਣਦਾ ਇਸ ਚੋਟ ਤੋ ਬਾਅਦ ਉਹ ਸੱਚੇ ਫੈਨ ਆਪਣੇ ਗਿਣਦਾ ਨਾਖੁਸ਼ ਹੋਇਆ ,ਜਿਹੜਾ ਕਵਿਤਾ ਸੀ ਇੱਕ ਤੋ ਬਾਅਦ ਇੱਕ ਚਿਣਦਾ ਕਿਉ ਹੁੰਦੀਆ ਇਹ ਤਾਰੀਫਾ ਸੌਰੀ ਤਕਲੀਫਾਂ ਸਮਝ ਆ ਰਹੀ ਹੈ ਸੋਈ ਸੋਈ ਸਲਾਉਣ ਵਾਲੇ ਤਾਂ ਬਹੁਤ ਹੁੰਦੇ ਸੱਚ ਮੂੰਹ ਤੇ ਸੁਣਾਉਣ ਵਾਲਾ ਕੋਈ ਕੋਈ ਪਤਾ ਲਗਿਆ ਉਦੋ ਜਦੋ ਝੂਠੀ ਤਾਰੀਫ ਸੁਣ ਕਲਮ ਸਾਡੀ ਰੋਈ ਦਿਲ ਦਿਮਾਗ ਇਸੇ ਸੋਚ ਚ ਲੱਗੇ ਰਹਿੰਦੇ ਕਿਉ ਲੋਕੀ ਝੂਠੇ ਹੌਂਸਲੇ ਦਿੰਦੇ ਸਪਸ਼ਟ ਗੱਲ ਕਿਉ ਮੂੰਹ ਤੇ ਨਹੀ ਕਹਿੰਦੇ ਅਸੀ ਵੀ ਫੋਕੀ ਹਵਾ ਚ ਆ ਕੇ ਸੱਚ ਇਸੇ ਨੂੰ ਮੰਨ ਲੈਂਦੇ ਅਰਸ਼ ਤੂੰ ਨਾ ਆਜੀ ਇਸ ਹਵਾ ਅੱਗੇ ਇਹ ਹੀ ਤੈਨੂੰ ਤੇਰੀ ਕਲਮ ਦੀ ਅਰਜੋਈ ਸਲਾਉਣ ਵਾਲੇ ਤਾਂ ਬਹੁਤ ਹੁੰਦੇ ਸੱਚ ਮੂੰਹ ਤੇ ਸੁਣਾਉਣ ਵਾਲਾ ਕੋਈ ਕੋਈ ਪਤਾ ਲਗਿਆ ਉਦੋ ਜਦੋ ਝੂਠੀ ਤਾਰੀਫ ਸੁਣ ਕਲਮ ਸਾਡੀ ਰੋਈ
|
|
19 Dec 2010
|
|
|
|
Good One Arash...keep writing & sharing
|
|
19 Dec 2010
|
|
|
|
shukria balihar 22 and mavi 22 g
|
|
19 Dec 2010
|
|
|
|
ਬਹੁਤ ਸੋਹਣਾ ਕੰਮ ਕੀਤਾ ਏ .......ਬਹੁਤ ਧੰਨਬਾਦ ਤੁਹਾਡਾ ........ਇਸੇ ਤਰ੍ਹਾ ਹਰ ਵਿਸ਼ੇ ਤੇ ਆਪਣੀ ਪਕੜ ਮਜਬੂਤ ਕਰਦੇ ਜੋ ........ ਖਿਆਤੀ ਜਰੂਰ ਮਿਲੇਗੀ ........ਦੁਆ ਹੈ ਮੇਰੀ
|
|
20 Dec 2010
|
|
|
|
22 jass ji
keatti ki hunda g ?
|
|
20 Dec 2010
|
|
|
|
|
|
|
good good keep going
Par tareef jhoothi nai hundi, positive hundi aaa... tareef tuhanu hor changa karan lai inspire kardi aa...
and je koi tareef karda te apan shukarguzar aa ki ohne apne routine vichon time kadh ke sadi creation nun read kita te 2- words likhe...
Stay positive always !!!
|
|
20 Dec 2010
|
|
|
|
thanks kuljeet ji but gal es tarah ki apa negtive postive dono soch ke likhde han
je negtive tan nagtive ban ke je postive te likhna tan postive ban
eh poem likhan de do dangg ne ji
keha suneya maaf kareo ji
|
|
20 Dec 2010
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|