|
 |
 |
 |
|
|
Home > Communities > Punjabi Poetry > Forum > messages |
|
|
|
|
|
ਤਰਸਦੀ ਧਰਤੀ |
ਅੱਖੀਆਂ ਮੂੰਦ ਕੇ, ਚਾਨਣ ਦੀ ਭਾਲ ਲਈ, ਅਸਮਾਨਾਂ 'ਚ ਉਡੱਣ ਲਈ, ਬਦਲਾਂ ਦੇ ਸੁਨੇਹਿਆਂ ਨੂੰ, ਪੜ੍ਹਣ ਲਈ ਉਤੇਜ਼ਿਤ, ਅਤੇ ਨਿਸ਼ਾਨਦੇਹੀ ਕਰਦੇ ਨੇ, ਭਵਿੱਖ ਅਤੀਤ ਅਤੇ ਵਰਤਮਾਨ ਦੀ, ਚੁੱਪਚਾਪ ਛਿਪਾ ਲੈਂਦੇ ਨੇ ਸੂਰਜ, ਤੱਪਸ਼ ਤੋ ਭਾਫ਼ ਬਣ ਸਮੋ ਤੁਰਦੇ ਸਾਗਰ, ਵਹਿ ਪੈਂਦੇ ਮਾੜੀ ਜਿਹੀ ਠੇਸ ਨਾਲ, ਤਰਸਦੀ ਧਰਤੀ ਦੀ ਪਿਆਸ ਬੁਝਾ, ਠੰਡਕ ਦੇ ਅਹਿਸਾਸ ਨੇ, ਸਾਗਰ ਪਾਣੀ ਤਪਸ਼ ਹਵਾ ਦਾ, ਪਰਬੱਤ ਦਾ ਅਜ਼ੀਬ ਸੰਗਮ ।,
|
|
22 May 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|