|
 |
 |
 |
|
|
Home > Communities > Punjabi Poetry > Forum > messages |
|
|
|
|
|
ਹੰਜੂਆ ਦਾ ਨਾਤਾ ...!!! |
ਕੁੱਜ ਤਾਂ ਨਾਤਾ ਹੇ , ਅੱਜ ਵੀ ਓਹਦੇ ਨਾਮ ਦਾ... ਮੇਰੇ ਹੰਜੂਆ ਨਾਲ , ਇਹ ਏਵੈ ਤਾਂ ਨਈ ਤੁਰੇ ਆਉਂਦੇ , ਜੱਦ ਵੀ ਕਿਸੇ ਮੇਹਫਿਲ ਚ...
ਓਸਦਾ ਨਾਮ ਲਿਆ ਜਾਂਦਾ ਹੇ .!! ਤੜਪ ਉਠਦੀ ਹੇ ਰੂਹ ਮੇਰੀ ,
ਓਸਦੀਆ ਯਾਦਾਂ ਮੇਰੇ ਮਨ ਨੂੰ ..
ਝੰਜੋੜ ਕੇ ਰੱਖ ਦਿੰਦਿਆ ਨੇ ..!!
ਸੁੰਨ ਹੋ ਜਾਂਦਾ ਹਾਂ ਮੈ
ਕਿਸੇ ਲਾਸ਼ ਦੀ ਤਰਾਂਹ ,
ਤੇ ਬੱਸ ਧੜਕਨ ਮੇਰੀ ਦਾ..
ਚਲਨਾ ਸਬੂਤ ਦਿੰਦਾ ਹੇ ,
...ਕੇ ਜਿੰਦਾ ਹਾਂ ਮੈ ... !!!
---ਗੁਰਿੰਦਰ---
|
|
25 Jun 2013
|
|
|
|
vdia likhea hai gurinder..........hor hor vdia likhde rvo...:)...!
|
|
26 Jun 2013
|
|
|
|
|
ਵਿਛੜੇ ਸੱਜਣ ਦੀ ਯਾਦ ਜਦੋਂ ਪਾਰੇ ਵਾਂਗੂੰ ਹੱਡਾਂ ਵਿਚ ਬਹਿ ਜਾਂਦੀ ਹੈ ਤਾਂ ਰੂਹ ਦਾ ਦਰਦ ਕਿਸੇ ਕਵਿਤਾ ,ਗੀਤ ਜਾਂ ਖਾਣੀ ਦਾ ਰੂਪ ਲੈ ਲੈਂਦਾ ਹੈ |
ਬਹੁਤ ਖੂਬ ਲਿਖਿਆ ਹੈ | ਜਿਓੰਦੇ ਵੱਸਦੇ ਰਹੋ,,,
ਵਿਛੜੇ ਸੱਜਣ ਦੀ ਯਾਦ ਜਦੋਂ ਪਾਰੇ ਵਾਂਗੂੰ ਹੱਡਾਂ ਵਿਚ ਬਹਿ ਜਾਂਦੀ ਹੈ ਤਾਂ ਰੂਹ ਦਾ ਦਰਦ ਕਿਸੇ ਕਵਿਤਾ ,ਗੀਤ ਜਾਂ ਖਾਣੀ ਦਾ ਰੂਪ ਲੈ ਲੈਂਦਾ ਹੈ |
ਬਹੁਤ ਖੂਬ ਲਿਖਿਆ ਹੈ | ਜਿਓੰਦੇ ਵੱਸਦੇ ਰਹੋ,,,
|
|
26 Jun 2013
|
|
|
|
Bilkul shi kia harpinder g ..... :)
thnx for appreciation & blessing..!!
|
|
26 Jun 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|