Punjabi Poetry
 View Forum
 Create New Topic
  Home > Communities > Punjabi Poetry > Forum > messages
Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 
"ਮੇਰਾ ਜਰਨੈਲ ਸਿੰਘ ਭਿੰਡਰਾਵਾਲਾ"

ਕੋਈ ਰੋਂਦਾ ਕੋਈ ਹਸਦਾ ਏ,
ਕਈ ਕਹਦੇ ਆਗੀ ਸਾਡੀ ਸਰਕਾਰ ਤੇ ਬਰੇ ਹੀ ਜਸ਼ਨ ਮਾਨੁਂਦੇ ਨੇ
ਕੀ ਦਸਾ ਮੈਂ ਓਨਾ ਲੋਕਾ ਨੂ ਕੀ ,
ਇਹ ਬਨ ਕੇ ਨੀਲੀਆ ਪਗਾ ,ਧਰਮ ਦੇ ਠੇਕੇਦਾਰ ,ਰਾਜ ਨੇਤਾ ਕਹਾਉਂਦੇ ਨੇ
ਲੁਟੇਯਾ ਸੀ ਪਹਲਾ ਅੰਗ੍ਰੇਜਾ ਨੇ,
ਹੁਣ ਇਹ ਵੇਚ ਕੇ ਖਾਂਦੇ ਨੇ,ਆਪ ਹੀ ਦੰਗੇ ਕਰਵਾ ਕੇ ,ਧਰਮ ਦੇ ਨਾ ਤੇ ਲੋਕਾ ਨੇ ਮਾਰ੍ਵਉਂਦੇ ਨੇ
ਜੇ ਰਹਦਾ ਸ਼ੰਮੀ "ਮੇਰਾ ਜਰਨੈਲ ਸਿੰਘ ਭਿੰਡਰਾਵਾਲਾ" ,
ਨਹੀ ਹੋਣੇ ਸੀ ਇਨਾ ਦੇ ਮਨਸੂਬੇ ਪੂਰੇ ,ਜੇਹਰੇ ਅੱਜ ਵੋਟਾ ਲੇਣ ਲਯੀ ਕੱਬਡੀ ਕਪ ਕਰਉਂਦੇ ਨੇ.

28 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਖੂਬ ਲਿਖਿਆ ਹੈ ...ਸ਼ੰਮੀ ਵੀਰ......

28 Mar 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਗੁਰੂ ਫਤਿਹ ਜੀ 
       ਤੁਹਾਡਾ ਵਿਸ਼ਾ ਬਹੁਤ ਵਧੀਆ ਸੀ .....ਬਹੁਤ ਕੁਝ ਲਿਖਿਆ ਜਾ ਸਕਦਾ ਹੈ ਤੇ ਲਿਖਿਆ ਵੀ ਗਿਆ ਏ ਇਸ ਵਿਸ਼ੇ 'ਤੇ ........ਪਰ format  ਸਹੀ ਨਹੀ ਹੈ .....ਤੁਸੀਂ ਜੋ ਵੀ ਲਿਖੋ ਓਸਨੂੰ ਪਹਿਲਾਂ ਆਪ ਬਾਰ-ਬਾਰ ਪੜੋ ਤੇ ਜਦੋਂ ਲੱਗੇ ਕਿ ਇਹ ਰਚਨਾ ਪੋਸਟ ਕਰਨ ਯੋਗ ਹੈ ਉਦੋਂ ਹੀ ਪੋਸਟ ਕਰੋ .......ਤੁਹਾਨੂੰ ਸ਼ਬਦ, ਸ਼ਬ੍ਦਾਵਲੀ , ਕਵਿਤਾ ਦੇ ਰੂਪ ਬਾਰੇ ਕਾਫੀ ਕੁਝ ਪਤਾ ਲੱਗੇਗਾ ਜੇ ਤੁਸੀਂ ਜਾਨਣ ਦੀ ਤੀਬਰ ਇਛਾ ਰਖੋਗੇ ......
ਲਿਖਦੇ ਰਹੋ .....ਪੰਜਾਬੀ ਨਾਲ ਜੁੜੇ ਰਹੋ ......ਆਪਣੇ ਵਿਚਾਰ - ਵਲਵਲੇ ਸਾਂਝੇ ਕਰਦੇ ਰਹੋ .......ਵਧ-ਘੱਟ ਲਈ ਖਿਮਾ ......ਖੁਸ਼ ਰਹੋ ....

ਗੁਰੂ ਫਤਿਹ ਜੀ 

       ਤੁਹਾਡਾ ਵਿਸ਼ਾ ਬਹੁਤ ਵਧੀਆ ਸੀ .....ਬਹੁਤ ਕੁਝ ਲਿਖਿਆ ਜਾ ਸਕਦਾ ਹੈ ਤੇ ਲਿਖਿਆ ਵੀ ਗਿਆ ਏ ਇਸ ਵਿਸ਼ੇ 'ਤੇ ........ਪਰ format  ਸਹੀ ਨਹੀ ਹੈ .....ਤੁਸੀਂ ਜੋ ਵੀ ਲਿਖੋ ਓਸਨੂੰ ਪਹਿਲਾਂ ਆਪ ਬਾਰ-ਬਾਰ ਪੜੋ ਤੇ ਜਦੋਂ ਲੱਗੇ ਕਿ ਇਹ ਰਚਨਾ ਪੋਸਟ ਕਰਨ ਯੋਗ ਹੈ ਉਦੋਂ ਹੀ ਪੋਸਟ ਕਰੋ .......ਤੁਹਾਨੂੰ ਸ਼ਬਦ, ਸ਼ਬ੍ਦਾਵਲੀ , ਕਵਿਤਾ ਦੇ ਰੂਪ ਬਾਰੇ ਕਾਫੀ ਕੁਝ ਪਤਾ ਲੱਗੇਗਾ ਜੇ ਤੁਸੀਂ ਜਾਨਣ ਦੀ ਤੀਬਰ ਇਛਾ ਰਖੋਗੇ ......

ਲਿਖਦੇ ਰਹੋ .....ਪੰਜਾਬੀ ਨਾਲ ਜੁੜੇ ਰਹੋ ......ਆਪਣੇ ਵਿਚਾਰ - ਵਲਵਲੇ ਸਾਂਝੇ ਕਰਦੇ ਰਹੋ .......ਵਧ-ਘੱਟ ਲਈ ਖਿਮਾ ......ਖੁਸ਼ ਰਹੋ ....

28 Mar 2012

Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 
veer ji main bhut busy rehda ha is lyi jaldi jaldi jo v likh punda ha oh update kr dina ha te naale samjan wala smaj janda hai sry hai menu v pta hai ki kyi shabd glat likh ho gye ne but ina time hi hai k chngi tra thek kr ska...baaki main likhda rhaga

29 Mar 2012

Reply