Punjabi Poetry
 View Forum
 Create New Topic
  Home > Communities > Punjabi Poetry > Forum > messages
Sehaj Virk
Sehaj
Posts: 66
Gender: Male
Joined: 13/May/2011
Location: Jalandhar
View All Topics by Sehaj
View All Posts by Sehaj
 
ਤੇਨੂੰ ਚੜਿਆ ਏ ਤਾਪ ਆਸ਼ਿਕੀ ਦਾ

ਕਹੇ ਕਿਸੇ ਨੂੰ ਬੰਬ ਤੇ ਕਿਸੇ ਨੂੰ ਪਟੋਲਾ ਤੂੰ ਇਜ਼ਤਾਂ ਨਾਲ ਹੈ ਖੇਡਦਾ
ਹਰ ਕੁੜੀ ਨੂ ਬੁਰੀ ਨਜ਼ਰ ਨਾਲ ਵੇਖੇ ਆਉਂਦੀ ਜਾਂਦੀ ਨੂ ਰਹਨਾ ਸ਼ੇੜਦਾ
ਤੇਰੇ ਕਈ ਚਿਰ ਦੇ ਮਰ ਚੁੱਕੇ ਜ਼ਮੀਰ ਨੂ ਓਹ ਠੋਕਰ ਮਾਰੁਗੀ
ਤੇਨੂੰ ਚੜਿਆ ਏ ਤਾਪ ਆਸ਼ਿਕੀ ਦਾ ਕੋਈ ਪੱਕੀ ਸਿੰਘਣੀ ਹੀ ਉਤਾਰੁਗੀ

ਵਾਲ ਰੰਗਾਕੇ ਰੇ-ਬਨ ਲਾਕੇ ਮੁਛ ਕੁੰਡੀ ਕਰਾਕੇ ਖੁਦ ਨੂ ਕਹਾਉਣ ਸਰਦਾਰ
ਕੁੜੀਆਂ ਨੂ ਜੀ ਜੀ ਕਰਕੇ ਬੁਲਾਵੇ ਮਾਪੇਆਂ ਦਾ ਕਦੇ ਕੀਤਾ ਨਾ ਸਤਿਕਾਰ
ਜ਼ੁਬਾਨੀ ਕਸਵੇਂ ਜੇ ਤੀਰ ਸ਼ੱਡ ਸ਼ੱਡ ਕੇ ਓਹ ਤੇਰੀ ਭੁਗਤ ਸਵਾਰੂਗੀ
ਤੇਨੂੰ ਚੜਿਆ ਏ ਤਾਪ ਆਸ਼ਿਕੀ ਦਾ ਕੋਈ ਪੱਕੀ ਸਿੰਘਣੀ ਹੀ ਉਤਾਰੁਗੀ

ਘਰ ਤੇਰੇ ਵੀ ਨੇ ਭੇਣਾ ਓਹਨਾ ਨੂੰ ਵੀ ਤੇਰੇ ਵਰਗੇਆਂ ਨੇ ਕੀਤਾ ਹੋਏਆ ਤੰਗ
ਥੋਰ੍ਹਾ ਸੋਚ ਵਿਚਾਰ ਦੇਖ ਆਪਣੇ ਵਲ ਕਿਊਂ ਵੇਚਕੇ ਖਾਗੇਓ ਸ਼ਰਮ ਸੰਗ
ਕਰ ਕਰ ਸ਼ਰਮਿੰਦਾ ਵੱਡੇ ਤੇਨੂੰ ਸਰਦਾਰ ਨੂੰ ਓਹ ਵੰਗਾਰਊਗੀ
ਤੇਨੂੰ ਚੜਿਆ ਏ ਤਾਪ ਆਸ਼ਿਕੀ ਦਾ ਕੋਈ ਪੱਕੀ ਸਿੰਘਣੀ ਹੀ ਉਤਾਰੁਗੀ

ਸ਼ੱਡ ਇਹਨਾ ਆਸ਼ਿਕੀਆਂ ਨੂੰ ਕਰ ਖੰਡੇ ਬਾਟੇ ਦਾ ਅਮ੍ਰਿਤ ਪਰਵਾਨ
ਕੌਮ ਦੀ ਖਾਤਿਰ ਜੀਨਾ ਸਿਖ ਕਰੂ ਸਿਫਤ ਫੇਰ ਤੇਰੀ ਸਾਰਾ ਜਹਾਂ
ਸੱਜ ਸਿੰਘ ਕਰ ਸਿਖੀ ਦਾ ਪਰਚਾਰ ਉਮਰ ਤੇਰੇ ਨਾਲ ਹੀ ਫੇਰ ਗੁਜ਼ਾਰੁਗੀ
ਤੇਨੂੰ ਚੜਿਆ ਏ ਤਾਪ ਆਸ਼ਿਕੀ ਦਾ ਕੋਈ ਪੱਕੀ ਸਿੰਘਣੀ ਹੀ ਉਤਾਰੁਗੀ

03 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਹੇਜ ਵੀਰ ......ਸੋਹਣਾ ਸੁਨੇਹਾ ਹੈ ਤੁਹਾਡਾ ਮੈਂ ਪਹਿਲਾ ਵੀ ਪੜਿਆ ਹੈ ਇੰਗਲਿਸ਼ ਚ ਤੁਸੀਂ ਪੋਸਟ ਕੀਤਾ ਸੀ.....ਇਥੇ ਵੀ ਥੋੜੀ ਪ੍ਰੋਬ੍ਲੇਮ ਹੈ ...ਚੰਗੀ ਤਰਾਂ ਨਾਲ ਪੜਿਆ ਨਹੀ ਜਾ ਰਿਹਾ ...ਕੋਈ ਗੱਲ ਨਹੀ ਮੈਂ ਤੁਹਾਡੇ ਲਈ ਟਾਇਪ ਕਰ ਦੇਵਾਗਾ ...ਥੋੜਾ ਟਾਇਮ ਮਿਲਣ ਤੇ .......

04 Apr 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

vdia likhia hai g...aj kal d generation da pure sach likhia a tusi ...typin punjabi ch theek hai kuch( 1-2 ) word galat ne ....bt smjh aa jandi hai ......ih name sajj singh hai ja sehaj singh?....... keep sharin n writin....!

06 Apr 2012

Sehaj Virk
Sehaj
Posts: 66
Gender: Male
Joined: 13/May/2011
Location: Jalandhar
View All Topics by Sehaj
View All Posts by Sehaj
 

Rajwinder Kaur Ji , Naam te Waise mera Gursharnbir Singh Virk hai ... pr Nik Name Sehaj krke me Sehaj Virk Likheya ... Baki " Sjj Singh " Es poem wich usda mean c k .. Singh Sajh .. Singh Bann ...

naam ni c

 

Btw .. Thanx Both of u .. for ur valuable Comments .. @ J Singh : Bai me koshish kiti c .. k english ni prhi kise ne punjabi prhke shayad koi comment kre .. pr fer tusi e kita lol .. baki me sahi kranga aap v apni punjabi typing :)

08 Apr 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

ohhhh k ji

09 Apr 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
ਵੀਰ ਤੇਰੀ ਸੋਚ ਚੰਗੀ ਹੈ ਤੇਰੀ ਰਚਨਾ ਵੀ
09 Apr 2012

Reply