|
 |
 |
 |
|
|
Home > Communities > Punjabi Poetry > Forum > messages |
|
|
|
|
|
|
ਤੇਰਾ ਅੱਜ |
ਝੂਠਿਆਂ ਨੂ ਝੂਠਿਆਂ ਦਾ ਪਿਆਰ ਦਿਲਾ ਮਾਰਦਾ ਆਸ਼ਿਕ ਓਹ ਕਾਹਦਾ ਜੇਹੜਾ ਗਮ ਨਾ ਸਹਾਰਦਾ
ਛੱਡ ਦਿਲਾ ਏਹੋ ਜੇਹੇ ਭੌਰਿਆਂ ਨਾਲ ਦਿਲ ਲਾਉਣੇ ਤੱਕਦੇ ਰਹਿੰਦੇ ਜੋ ਰੁਖ ਚਿੜੀਆਂ ਦੀ ਡਾਰ ਦਾ
ਹੀਰ ਵੀ ਪਤਾ ਨੀ ਅੱਜ ਕੀਹਦੀ ਹੋ-ਹੋ ਬਹਿੰਦੀ ਏ ਰਾਂਝਾ ਵੀ ਨੀ ਰਿਹਾ ਜਿਹੜਾ ਮੱਝੀਆਂ ਸੀ ਚਾਰਦਾ
ਬਹੁਤਿਆਂ ਦੇ ਨਾਲੋਂ ਚੰਗਾ ਬਣ ਹੀਰੇ ਇੱਕ ਦੀ ਚੁੱਕਣਾ ਕਿਉਂ ਬ੍ਹੋਝ ਐਵੇਂ ਕੰਡਿਆਂ ਦੇ ਭਾਰ ਦਾ
ਲੰਘ ਜਾਂਦਾ ਸਮਾਂ ਮੁੜ ਹੱਥ ਵੀ ਤਾਂ ਆਉਂਦਾ ਨਈ ਕੀ ਏ ਭਰੋਸ਼ਾ ਤੈਨੂੰ ਮੌਸਮ ਦੇ ਯਾਰ ਦਾ
ਦਿਨ ਤੇ ਤਾਰੀਖ ਵਾਂਗੂੰ ਬਦਲਦੇ ਲੋਕ ਇਥੇ ਕਿੱਥੇ ਰਿਹਾ ਫਾਇਦਾ ਹੁਣ ਦਿਲਾਂ ਦੇ ਵਪਾਰ ਦਾ
ਕਿਸੇ ਦੇ ਭਰੋਸ਼ੇ ਐਵੇਂ ਸੁਪਨੇ ਸਜਾ ਨਾ ਲਈ ਗੁਰਦੀਪ ਹੋਰ ਈ ਮਤਲਬ ਹੋ ਗਿਆ ਹੈ ਪਿਆਰ ਦਾ...... <ਗੁਰਦੀਪ ਬੁਰਜੀਆ>
|
|
18 May 2012
|
|
|
|
bohat wadhia Gurdeep . sohna likheya hai
ikk dou jgah shabad lai sirr kar lwo tan hor vi rawangi ayegi
eg: takkde JO rehnde rukh chirhian di daar da ...
|
|
18 May 2012
|
|
|
|
|
gud one veer g...
mavi veer g.. di slah te jrur dhian dio g...
|
|
18 May 2012
|
|
|
|
|
|
|
ਵਾਹ ਗੁਰਦੀਪ,,,ਕਮਾਲ ਦਾ ਲਿਖਿਆ ਹੈ ,,,ਬਹੁਤ ਹੀ ਖੂਬਸੂਰਤ ਰਚਨਾ ਲਿਖੀ ਹੈ ,,,ਜੀਓ,,,
|
|
18 May 2012
|
|
|
|
|
jhootheya nu jhootheya da pyaar dila rabba
aashiq oh kahda jehda gamm na saharda!!!!!
gr8 lines thr.......all in all nice one
keep sharing ....... good going g
|
|
19 May 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|