Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਤੇਰਾ ਦਰ ਹੈ ਮੇਰਾ ਮੱਕਾ

ਤੇਰਾ ਦਰ ਹੈ ਮੇਰਾ ਮੱਕਾ
ਇਸਨੂੰ ਛਡ ਨਾ ਪਾਵਾਂ
ਕਿੱਥੇ ਜਾਵਾਂ

ਕਿਤੇ ਮਸੀਤੇ ਮੰਦਿਰ ਜਾ ਕੇ
ਤੈਨੂੰ ਨਾ ਭੁਲ ਜਾਵਾਂ
ਮੈਂ ਨਾ ਜਾਵਾਂ

ਤੇਰਾ ਨਾਮ ਕੁਰਾਨ ਹੈ ਮੇਰਾ
ਸਭ ਨੂੰ ਜਾਏ ਸੁਣਾਵਾ
ਹਰ ਪਲ ਗਾਵਾਂ

ਹੋਰ ਕੋਈ ਜੇ ਤੱਕੇ ਮੈਨੂੰ
ਘੂੰਘਟ ਵਿਚ ਲੁਕ ਜਾਵਾਂ
ਮੈਂ ਸ਼ਰਮਾਵਾਂ

ਇੱਕ ਅਵਾਜ਼ ਲਗਾਵੇ ਮੈਨੂੰ
ਸਭ ਕੁਝ ਛੋਡ ਛਡਾਵਾ
ਮੈ ਭਜ ਆਵਾਂ

 

-Arinder

05 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਕਿਤੇ ਮਸੀਤੇ ਮੰਦਿਰ ਜਾ ਕੇ
ਤੈਨੂੰ ਨਾ ਭੁਲ ਜਾਵਾਂ
ਮੈਂ ਨਾ ਜਾਵਾਂ

 

 

wah jee bahut KHOOB...tfs

05 Jul 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

bahut sohna likhea arinder g.......sach dasan tan pyar jahe sookham topic te tusi likhea.......main bahut hairaan haan..........coz tusi bahut serious topics nu fadde rahe ho..........par pyar te inna wadhai likhongey..idea nae c.......

 

mundea balley balley hai....

 

ਹੋਰ ਕੋਈ ਜੇ ਤੱਕੇ ਮੈਨੂੰ
ਘੂੰਘਟ ਵਿਚ ਲੁਕ ਜਾਵਾਂ
ਮੈਂ ਸ਼ਰਮਾਵਾਂ
eh satran pata nae kinna donga arth layi beithian hun........inha satran lae tuhadi kalam nu slaam......

05 Jul 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Aap ji bahut bahut shukriyaa...

08 Jul 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 

Good Job Scraps

 

I LIKE IT 

04 Aug 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Rachna pasand karan layee aap ji da shukriyaa....

06 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

ਕਿਤੇ ਮਸੀਤੇ ਮੰਦਿਰ ਜਾ ਕੇ
ਤੈਨੂੰ ਨਾ ਭੁਲ ਜਾਵਾਂ
ਮੈਂ ਨਾ ਜਾਵਾਂ

 
ਜੇ ਭੁੱਲ ਗਿਆ ਤਾ ਤੇਰੇ ਦਰ ਤੇ ਮੁੜ ਕੇ ਨਾ ਆਵਾ,
ਤੇ ਅਪਨਾ ਸਿਰ ਹਰ ਰੋਜ ਤੇਰੀ ਰਜਾ ਚ ਝੁਕਾਵਾ.

 

22 g bhut vadiya likhiya .? kush raho ........ raab rakha 22 g

 

06 Aug 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

mere kol shabad nahi ke kaha tuhadi rachna nu, bahut vadiya likhiya va 

 

Good Job

06 Aug 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Shkriyaa ji...

30 Apr 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ishq hakeeki di es to pyari peshkari nahi ho sakdi... bhut khoob...

30 Apr 2012

Showing page 1 of 2 << Prev     1  2  Next >>   Last >> 
Reply