Home > Communities > Punjabi Poetry > Forum > messages
ਤੇਰਾ ਧੁੰਦਲਾ ਅਕਸ
ਮੈਂ ਰੋਜ਼ ਵਾਂਗ ਘਰ ਤੋਂ ਨਿਕਲਣਾ ਅਰਮਾਨਾਂ ਨਾਲ ਭਰਿਆ ਦਿਲ ਲੈ ਕੇ ਕੀ ਕਾਸ਼ ! ਅੱਜ ਫਿਰ ਉਸ ਮੋੜ ਤੇ ਨਸੀਬ ਹੋ ਜਾਵੇ ਉਸ ਰੂਹ ਨੂੰ ਸਕੂਨ ਦੇਣ ਵਾਲੇ ਅਕਸ ਦਾ ਦੀਦਾਰ ਸਮੇਂ ਤੋਂ ਪਹਿਲਾਂ ਚੱਲ ਕੇ ਵੀ ਪਤਾ ਨੀ ਕਿਉ ਮੇਰੇ ਕਦਮਾਂ ਦੀ ਕਾਹਲੀ ਮੈਨੂ ਮੱਲੋਮੱਲੀ ਇਹ ਕਹਿੰਦੀ ਪ੍ਰਤੀਕ ਹੁੰਦੀ ਕੀ ਮੈਂ ਅੱਜ ਲੇਟ ਨਹੀਂ ਹੋਣ ਦੇਣਾ ਓਹਦਾ ਹਵਾ "ਚ ਉੱਡਦਾ ਰੰਗਲਾ ਦੁਪੱਟਾ ਕਿਸੇ ਇੰਦਰ ਧਨੁਸ਼ ਤੋਂ ਘੱਟ ਨਾਂ ਲੱਗਣਾ ਤੇ ਮੈਨੂੰ ਓਹ ਰੁੱਤ ਕਿਸੇ ਬਹਾਰ ਤੋਂ ਘੱਟ ਨਾਂ ਲੱਗਣੀ ਤੇਰਾ ਧੁੰਦਲਾ ਅਕਸ ਕਿਸੇ ਫਿਲਮੀ ਸੀਨ ਵਾਂਗ ਹੋਲੀ ਹੋਲੀ ਸਾਫ਼ ਹੋਣਾਂ ਤੇ ਆਖਿਰ ਖੜ ਜਾਣਾ ਮੈਂ ਤੇਰੇ ਸਾਹਮਣੇ ਆ ਕੇ ਮੇਰਾ ਨਿੱਤ ਦੀ ਕੋਸ਼ਿਸ਼ ਦੇ ਬਾਵਜੂਦ ਤੈਨੂੰ ਕੁੱਝ ਨਾਂ ਕਹਿ ਪਾਉਣਾ ਹੀ ਸ਼ਾਇਦ ਉਸ ਸਮੇਂ ਦੀ ਖੂਬਸੂਰਤੀ ਸੀ ਸਾਡੇ ਦੋਵਾਂ ਵਿਚਕਾਰ ਦੀ ਸਡ਼ਕ ਮੈਨੂੰ ਕਿਸੇ ਝਨਾ ਤੋਂ ਘੱਟ ਨਾਂ ਲੱਗਣੀ ਸਨਾਟੇ ਨੂੰ ਤੋੜਦੀ ਹਾਰਨ ਦੀ ਆਵਾਜ ਸੁਣ ਤੇਰਾ ਹਲਕਾ ਜਿਹਾ ਪਲਕਾਂ ਦਾ ਪਰਦਾ ਚੱਕ ਕੇ ਨਜਰ ਨਾਲ ਹੀ ਇਜਾਜਤ ਮੰਗਣਾ ਜਾਣ ਦੀ ਤੇ ਮੇਰਾ ਚੁੱਪ ਰੂਪੀ ਹੁੰਘਾਰਾ ਸ਼ਾਇਦ ਮੇਰੀ ਜਿੰਦਗੀ ਦੇ ਸਭਤੋਂ ਅਮੀਰੀ ਦੇ ਪਲ ਸਨ ਅਸੀਂ ਦੋਵਾਂ ਨੇਂ ਉਲਟ ਦਿਸ਼ਾ ਵਿਚ ਸਫਰ ਕਰਨਾਂ ਪਰ ਪਤਾ ਨਹੀਂ ਕਿਓ ਮੈਨੂੰ ਇੰਝ ਲੱਗਣਾ ਕੀ ਅਸੀਂ ਇੱਕ ਹੀ ਮੰਜਿਲ ਵੱਲ ਵਧ ਰਹੇ ਹਾਂ ............
~~~~~~ ਗੁਰਮਿੰਦਰ ਸੈਣੀਆਂ ~~~~~~
01 Jul 2011
bahut khoob minder .......
02 Jul 2011
ਹੈਂ??? ਐਵੇਂ ਵੀ ਵੀਰੇ ? .....
ਇਹ ਤੁਸੀਂ ਹੋਂ? ਕਮਾਲ ਹੈ!!! ਤੁਹਾਡੀ ਕਵਿਤਾ ਦਾ ਇਕ ਹੋਰ ਰੰਗ, ਚੰਗਾ ਲੱਗਿਆ ਪੜ੍ਹ ਕੇ ...ਲਿਖਦੇ ਰਹੋ ,
ਦੁਆਵਾਂ!!!!
ਹੈਂ??? ਐਵੇਂ ਵੀ ਵੀਰੇ ? .....
ਇਹ ਤੁਸੀਂ ਹੋਂ? ਕਮਾਲ ਹੈ!!! ਤੁਹਾਡੀ ਕਵਿਤਾ ਦਾ ਇਕ ਹੋਰ ਰੰਗ, ਚੰਗਾ ਲੱਗਿਆ ਪੜ੍ਹ ਕੇ ...ਲਿਖਦੇ ਰਹੋ ,
ਦੁਆਵਾਂ!!!!
ਹੈਂ??? ਐਵੇਂ ਵੀ ਵੀਰੇ ? .....
ਇਹ ਤੁਸੀਂ ਹੋਂ? ਕਮਾਲ ਹੈ!!! ਤੁਹਾਡੀ ਕਵਿਤਾ ਦਾ ਇਕ ਹੋਰ ਰੰਗ, ਚੰਗਾ ਲੱਗਿਆ ਪੜ੍ਹ ਕੇ ...ਲਿਖਦੇ ਰਹੋ ,
ਦੁਆਵਾਂ!!!!
ਹੈਂ??? ਐਵੇਂ ਵੀ ਵੀਰੇ ? .....
ਇਹ ਤੁਸੀਂ ਹੋਂ? ਕਮਾਲ ਹੈ!!! ਤੁਹਾਡੀ ਕਵਿਤਾ ਦਾ ਇਕ ਹੋਰ ਰੰਗ, ਚੰਗਾ ਲੱਗਿਆ ਪੜ੍ਹ ਕੇ ...ਲਿਖਦੇ ਰਹੋ ,
ਦੁਆਵਾਂ!!!!
Yoy may enter 30000 more characters.
02 Jul 2011
sohni rachna gurminder veer...
02 Jul 2011
ਵਾਹ..!!! ਉਲਟ ਦਿਸ਼ਾ ਵੱਲ ਸਫਰ ਪਰ ਇੱਕ ਮੰਜ਼ਿਲ ਵੱਲ ਵਧਣਾ... ਕਮਾਲ ਲਿਖਿਆ..।
03 Jul 2011
Wah Jee Wah....KAMAAL..!!
03 Jul 2011
saare soojhvaan sajjna da shukaria jass 22 ji kidhar gayab rehnde o didi es kavita de sab paatar kalpnik han . . . . .lolzz
03 Jul 2011
Minder jana kithe aa ....kamm kaar hi khaida nhi chhad de ....hor sunao sabh theek thaak e .....koshish kr riha main regular hon di.....jaldi milange ......
04 Jul 2011
bahut hi jyada sohni poem hai...bt eh ta dasdeo kis lai likhi hai.......lolz
04 Jul 2011
Ok jas ajao jaldi apne parivar ch simar ji shukaria tareef lyi.. . .mai upr dasea a simar ki isde saare paater kalpnik hn
04 Jul 2011
Copyright © 2009 - punjabizm.com & kosey chanan sathh