ਠੋਕਰ ਮੇਰੀ ਤੂੰ ਜੁਦਾਈ ਦੀ ਸੱਜਣਾ ਵੇ ,,
ਅਸੀਂ ਚੁੱਪ ਚਪੀਤੇ ਸਹਿ ਗਏ ਹਾਂ ।
ਤੂੰ ਲੱਖ ਵਾਰੀ ਮੰਦਾ ਬੋਲ ਲੈ ਸਾਨੂੰ ਵੇ ,,
ਫਿਰ ਵੀ ਤੈਨੂ ਆਪਣਾ ਹੀ ਮੰਨ ਕੇ ਬਹਿ ਗਏ ਹਾਂ ।
ਧੋਖੇਬਾਜ ਕਿਓਂ ਕਹਿਏ ਵੇ ਨਾਦਾਨ ਏਂ ਤੂੰ ,,
ਮਾਹਿ ਮਾਹੀਂ ਕਰਦੇ ਤੈਨੂੰ ਰੱਬ ਹੀ ਮੰਨ ਕੇ ਬਹਿ ਗਏ ਹਾਂ ।
ਤੇਰੇ ਆਉਣ ਦੀ ਰਹੁ ਉਡੀਕ ਸਦਾ ''ਜੱਸੀ '' ਨੂੰ ,,
ਸਾਰੀ ਉਮਰ ਤੇਰੇ ਇੰਤਜ਼ਾਰ ਚ ਲਿਖ ਕੇ ਬਹਿ ਗਏ ਹਾਂ ।
,,,,,,,,,,,,,,,,,,,,, ਜਸਪਾਲ ਕੌਰ (ਜੱਸੀ),,,

|