|
 |
 |
 |
|
|
Home > Communities > Punjabi Poetry > Forum > messages |
|
|
|
|
|
ਤੇਰਾ ਸੁਪਨਾ ਕੀ ਏ |
ਉਸਨੇ ਕਿਹਾ ਤੇਰਾ ਸੁਪਨਾ ਕੀ ਏ ? ਮੈਂ ਕਿਹਾ ….. ਮੇਰੇ ਬਹੁਤ ਸੁਪਨੇ ਨੇ ਉਸਨੇ ਹੱਸ ਕੇ ਕਿਹਾ ਮਤਲਬ ਤੇਰਾ ਕੋਈ ਸੁਪਨਾ ਈ ਨਹੀਂ ਏ
ਫਿਰ ਪਤਾ ਨਹੀਂ ਕਦੋਂ ਓਹ ਮੇਰਾ ਸੁਪਨਾ ਬਣ ਗਈ ਪਰ ਨਾ ਉਸਨੇ ਫਿਰ ਕਦੇ ਪੁਛਿਆ ਤੇ ਨਾ ਮੈਂ ਦੱਸਿਆ ਕਿ ਮੇਰਾ ਸੁਪਨਾ ਕੀ ਏ
ਤੇ ਹੁਣ ਉਹ ਨਹੀਂ ਏ ਮੇਰੇ ਕੋਲ ਉਹਦਾ ਸੁਪਨਾ ਹਾਲੇ ਵੀ ਏ
ਤੇ ਓਹੀ ਸਵਾਲ ਮੈਂ ਹਰ ਕਿਸੇ ਨੂੰ ਪੁਛਦਾ ਰਹਿਨਾ ਤੇਰਾ ਸੁਪਨਾ ਕੀ ਏ?
|
|
25 Dec 2013
|
|
|
|
hmmmmmm,.............speechless,.............mind blowing,.........marvalous creation,..........great poetry............jeo
pls mention the name of the writer below............Thanx
|
|
03 Jan 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|