Punjabi Poetry
 View Forum
 Create New Topic
  Home > Communities > Punjabi Poetry > Forum > messages
Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 
ਤੇਰਾ ਮੇਰਾ ਰਿਸਤਾ

ਤੇਰਾ ਮੇਰਾ ਰਿਸਤਾ
ਕੀ ਹੈ ਇਹ
ਦਿਲ ਬੜਾ ਖੁਸ਼  ਹੁੰਦਾ ਜਦੋ ਤੇਨੂ ਵੇਖਦਾ
ਤੇਰੇ ਨਾਲ ਸਾਜ ਪਾਉਣ ਨੂ ਚਿਤ ਕਰਨ ਲਗਦਾ
ਦਿਲ ਦੀ ਧਰਕਣ ਤੇਜ ਹੋਣ ਲਗਦੀ
ਫਿਰ ਕੁੱਜ ਡਰਦਾ
ਆਪਨੇ ਆਪ ਨਾਲ ਗੱਲਾ ਕਰਦਾ
ਇਹੀ ਸੋਚਾ ਪਤਾ ਨਹੀ ਕੀ ਸੋਚਦੀ ਹੋਵੇਗੀ ਓਹ
ਕਿਤੇ ਦਿਲ ਹੀ ਨਾ ਟੁਟ ਜਾਵੇ
ਓਹਦੇ ਵੱਲੋ ਨਾ ਨਹੀ ਸੁਣ ਸਕਦਾ ਇਹ ਦਿਲ
ਬੁਸ ਇਹੀ ਸੋਚ ਚ
ਦਿਲ ਇੱਦਾ ਹੇ ਜਿੰਦਗੀ ਜਿਯਾਉਣ ਲਈ ਲੋਚਦਾ
ਇਹ ਸਹੀ ਯਾ ਗਲਤ
ਪਰ
ਦਿਲ ਇੱਦਾ ਹੇ ਜਿੰਦਗੀ ਜਿਯਾਉਣ ਲਈ ਲੋਚਦਾ

25 Mar 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

touchwood

 

26 Mar 2013

Reply