ਜਿੰਦਗੀ ਉਦਾਸ ਹੈ ਤੇਰੇ ਬਿਨਾਂ,
ਖੁਸ਼ੀਆ ਨਿਰਾਸ਼ ਹੈ ਤੇਰੇ ਬਿਨਾਂ ||
ਰਸਤੇ ਨੇ ਔਖੇ,ਮੰਜਿਲਾ ਬਹੁਤ ਦੂਰ
ਟੁੱਟ ਰਿਹਾ ਵਿਸ਼ਵਾਸ਼ ਹੈ ਤੇਰੇ ਬਿਨਾਂ ||
ਤੂੰ ਕੀ ਗਿਆ ਛੱਡ ਗਏ ਨੇ ਸਾਰੇ,
ਹਾਉਕਿਆ ਦਾ ਵਾਸ ਹੈ ਤੇਰੇ ਬਿਨਾ ||
ਦਿਨ ਦਿਨ ਕਰ ਕੇ ਕੱਟ ਰਿਹਾ,
ਪੱਲੇ ਬੱਸ ਧਰਵਾਸ ਹੈ ਤੇਰੇ ਬਿਨਾਂ ||
ਨਿਤ ਹੰਝੂਆ'ਚ ਡੁੱਬਦਾ ਜਾ ਰਿਹਾ,
ਇਹੀ ਹੁਣ ਖਾਸ ਨੇ ਹੈ ਤੇਰੇ ਬਿਨਾਂ ||
"ਦਾਤਾਰ" ਟੁੱਟ ਗਿਆ,ਚੂਰ-ਚੂਰ ਹੋ ਗਿਆ,
ਹੋਰ ਇਥੇ ਕਿਸ ਤੇ ਹੈ ਆਸ ਹੈ ਤੇਰੇ ਬਿਨਾਂ ||
ਜਿੰਦਗੀ ਉਦਾਸ ਹੈ ਤੇਰੇ ਬਿਨਾਂ,
ਖੁਸ਼ੀਆ ਨਿਰਾਸ਼ ਹੈ ਤੇਰੇ ਬਿਨਾਂ ||
ਰਸਤੇ ਨੇ ਔਖੇ,ਮੰਜਿਲਾ ਬਹੁਤ ਦੂਰ
ਟੁੱਟ ਰਿਹਾ ਵਿਸ਼ਵਾਸ਼ ਹੈ ਤੇਰੇ ਬਿਨਾਂ ||
ਤੂੰ ਕੀ ਗਿਆ ਛੱਡ ਗਏ ਨੇ ਸਾਰੇ,
ਹਾਉਕਿਆ ਦਾ ਵਾਸ ਹੈ ਤੇਰੇ ਬਿਨਾ ||
ਦਿਨ ਦਿਨ ਕਰ ਕੇ ਕੱਟ ਰਿਹਾ,
ਪੱਲੇ ਬੱਸ ਧਰਵਾਸ ਹੈ ਤੇਰੇ ਬਿਨਾਂ ||
ਨਿਤ ਹੰਝੂਆ'ਚ ਡੁੱਬਦਾ ਜਾ ਰਿਹਾ,
ਇਹੀ ਹੁਣ ਖਾਸ ਨੇ ਹੈ ਤੇਰੇ ਬਿਨਾਂ ||
"ਦਾਤਾਰ" ਟੁੱਟ ਗਿਆ,ਚੂਰ-ਚੂਰ ਹੋ ਗਿਆ,
ਹੋਰ ਇਥੇ ਕਿਸ ਤੇ ਹੈ ਆਸ ਹੈ ਤੇਰੇ ਬਿਨਾਂ ||