|
 |
 |
 |
|
|
Home > Communities > Punjabi Poetry > Forum > messages |
|
|
|
|
|
ਤੇਰੇ ਬਿਨਾਂ ਮੈਨੂੰ ਹੋਰ ਖਿਆਲ ਕੀ? |
ਤੇਰੇ ਨ ਮਿਲਨ ਤੇ ਮੈਨੂੰ ਮਲਾਲ ਕੀ? ਤੇਰੇ ਬਿਨਾਂ ਮੈਨੂੰ ਹੋਰ ਖਿਆਲ ਕੀ?
ਸਾਡੀ ਤਾਂ ਚੱਤੋ ਪਹਿਰ ਹੈ ਖੁਮਾਰੀ ਪੀ ਕੇ ਲੜਖੜਾਈ ਤਾਂ ਫਿਰ ਚਾਲ ਕੀ?
ਆ ਕੇ ਇੱਕ ਵਾਰ ਤਾਂ ਦੇਖ ਜਾ ਜ਼ਰਾ ਬਿਨ ਤੇਰੇ ਇੱਕਲੇ ਦਾ ਹੈ ਹਾਲ ਕੀ?
ਜੋ ਵਸਦੀ ਮੇਰੇ ਸਾਹਾਂ ’ਚ ਧੜਕਣ ’ਚ ਉਸਨੂੰ ਲੱਭਣਾ ਕੀ ਉਸਦੀ ਭਾਲ ਕੀ?
ਤੇਰੇ ਬੁੱਲਾਂ ਵਿਚੋ ਨਿਕਲੇ ਜੋ ਬੋਲ ਉਨਾਂ ਸਾਹਮਣੇ ਸੁਰ ਕੀ ਤੇ ਤਾਲ ਕੀ?
ਜਿਹਨਾਂ ਦੇ ਸਿਰ ਛੱਤ ਹੈ ਅਸਮਾਨ ਦੀ
ਉਨਾਂ ਲਈ ਆਇਆ ਕਦੇ ਭੂਚਾਲ ਕੀ?
ਜਿਨਾਂ ਦੇ ਸਿਰ ਤੇਰੀ ਯਾਦ ਦੀ ਛਤ, ਦੀਦ
ਤੇਰੀ ਦਾ ਹੈ, ਉਨਾਂ ਲਈ ਭੂਚਾਲ ਕੀ?
-A
|
|
14 Jan 2011
|
|
|
|
ਸਾਡੀ ਤਾਂ ਚੱਤੋ ਪਹਿਰ ਹੈ ਖੁਮਾਰੀ ਪੀ ਕੇ ਲੜਖੜਾਈ ਤਾਂ ਫਿਰ ਚਾਲ ਕੀ?
kya baat ae...!! too good veere...
|
|
14 Jan 2011
|
|
|
|
bahut bhavuk jehi rachni !!
|
|
14 Jan 2011
|
|
|
|
ਸਾਡੀ ਤਾਂ ਚੱਤੋ ਪਹਿਰ ਹੈ ਖੁਮਾਰੀ ਪੀ ਕੇ ਲੜਖੜਾਈ ਤਾਂ ਫਿਰ ਚਾਲ ਕੀ
a lines bhaut sohnia ne jnab
bhaut wadia rachna hai g
|
|
14 Jan 2011
|
|
|
lao ji ladkhada ke bhuchaal te khatam krti poem |
agree with everybody......this couplet is outstanding!!!!!!!!!!!!
ਸਾਡੀ ਤਾਂ ਚੱਤੋ ਪਹਿਰ ਹੈ ਖੁਮਾਰੀ ਪੀ ਕੇ ਲੜਖੜਾਈ ਤਾਂ ਫਿਰ ਚਾਲ ਕੀ
...
thanx for sharing doc
|
|
16 Jan 2011

LAJWAAB....hameshan vaan fir ikk khoobsurat rachna...tfs..!!
|
|
16 Jan 2011
|
|
|
|
Aap sabh ji da bahut shukriaa...
|
|
16 Jan 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|