Home > Communities > Punjabi Poetry > Forum > messages
ਤੇਰੇ ਬਿਨਾ .........( ਮਿੰਦਰ )
ਜਿੰਦਗੀ ਦੇ ਕਾਫਲੇ ਚੋ ਤੂੰ ਆਪਣੇ ਆਪ ਨੂੰ ਇਸ ਤਰਾਂ ਮਨਫੀ ਕੀਤਾ ਕਿ ਤੂੰ ਇਕੱਲਾ ਨਾ ਹੋਇਆ ਤੇ ਮੈਂ ਦੁਨੀਆਂ ਦੇ ਹੁੰਦਿਆਂ ਕਿਸੇ ਦਾ ਸਾਥ ਮਹਿਸੂਸ ਨਾ ਕਰ ਸਕਿਆ ਸਿਸਕੀਆਂ ਚ ਗੁੰਨੇ ਹਰ ਸਾਹ ਤੇ ਹਿਜਰਾਂ ਦੀ ਬੇਮੌਸਮੀ ਬਰਸਾਤ ਵਿਚ ਬੇ ਘਰ ਹੋਏ ਪੰਛੀ ਵਾਂਗ ਭਟਕ ਰਿਹਾ ਹਾਂ ਜਿੰਦਗੀ ਦੇ ਰਾਹਾਂ ਤੇ ਇਹਨਾਂ ਰੰਗਲੇ ਰਾਹਾਂ ਦਾ ਸਫਰ ਵੀ ਘੱਟ ਨਹੀ ਕਿਸੇ ਸਜ਼ਾ ਤੋਂ ਤੇਰੇ ਬਿਨਾ ......... ਗੁਰਮਿੰਦਰ ਸਿੰਘ
02 Sep 2012
ਕੁਰਬਾਨ !
ਸੋਹਣਿਆ ਕਮਾਲ ਕਰਤੀ...
ਬਿਰਹੋਂ 'ਚ ਲੱਥਪੱਥ ਜ਼ਜ਼ਬਾਤਾਂ ਨੂੰ ਕਿੰਨਾ ਸੋਹਣਾਂ ਬਿਆਨ ਕੀਤਾ...

Yoy may enter 30000 more characters.
02 Sep 2012
ਇਹਨਾਂ ਰੰਗਲੇ ਰਾਹਾਂ ਦਾ ਸਫਰ ਵੀ ਘੱਟ ਨਹੀ ਕਿਸੇ ਸਜ਼ਾ ਤੋਂ ਤੇਰੇ ਬਿਨਾ .........
Waah jee waah bahut he vadhiya likhiya ae...
02 Sep 2012
"khushnuma safar" taun baad "tere bina"...wah !!!
bahut khoob... hamesha ise tra vdia vdia likhde rvo!
02 Sep 2012
ਸਿਰਫ ਇੱਕ ਸ਼ਬਦ ਦੀ ਗਲਤੀ ਏ ......ਕਿਕ ਦੀ ਜਗ੍ਹਾ ਸ਼ਾਇਦ "ਇੱਕ" ਆਉਣਾ ਏ .....
ਖਿਆਲ ਤੇ ਸੋਚ , ਅਹਿਸਾਸ ਤੇ ਜਜਬਾਤ ਨੂੰ ਬਿਆਨ ਕਰਨ 'ਚ ਸਫਲ ਹੋਏ .....ਬਹੁਤ ਖੂਬਸੂਰਤ ਲਿਖਿਆ .......ਜੀਓ

ਵਧੀਆ ਲਿਖਿਆ ਹੈ ਵੀਰ ,,,ਜਿਓੰਦੇ ਵੱਸਦੇ ਰਹੋ ,,,
02 Sep 2012
Copyright © 2009 - punjabizm.com & kosey chanan sathh