|
 |
 |
 |
|
|
Home > Communities > Punjabi Poetry > Forum > messages |
|
|
|
|
|
ਤੇਰੇ ਲਈ ੳ ਖਾਸ ਰਹੇਗਾ |
ੳ ਛਾਂ ਬੋਹੜ ਦੀ ਜੋ ਸੀ ਇਕੱਠਿਆਂ ਮਾਣੀ...ਭੁੱਲਦੀਆਂ ਨੀ ਟਿੰਡਾਂ ਨੀ ਜਿੱਥੇ ਪੀਤਾ ਪਾਣੀ... ਨੀ ਤੈਨੂੰ ਗੀਤ ਸੁਣਾਏ ਜੋ ਬੈਠ ਮੱਲੇ ਨੇ..ਸਾਰੇ ਉਮਰ ਉਨ੍ਹਾਂ ਦਾ ਕੰਨੀ ਰਾਸ ਰਹੇਗਾ..... ਤੂੰ ਛੱਡ ਚੱਲੀ ਤੇਰੇ ਪਾਸ ਰਹੇਗਾ....ਸੋਚਾ ਤੇਰੀਆਂ ਵਿਚ ਮੇਰਾ ਵਾਸ ਰਹੇਗਾ... ਇਕ ਦਿਨ ਤੈਨੂੰ ਹੋ ਅਹਿਸਾਸ ਰਹੇਗਾ...ਜੀਹਨੂੰ ਠੁਕਰਾਇਆ ਤੇਰੇ ਲਈ ੳ ਖਾਸ ਰਹੇਗਾ….......
|
|
31 Jul 2011
|
|
|
|
ਐਵੇਂ ਟਾਇਮ-ਪਾਸ ਗੱਲ ਹੈ ਬਾਈ ਜੀ ! ਨਾਂ ਤਾਂ ਆਪਣੇ ਚੋਂ ਜਿਆਦਾਤਰ ਸੱਜਣਾ ਨੇ ਟਿੰਡਾਂ ਦਾ ਪਾਣੀ ਪੀਤਾ ਹੈ , ਤੇ ਨਾਂ ਹੀ ਬੋਹੜਾਂ ਦੀ ਛਾਂ ਮਾਣੀ ਹੈ ! ਸੋ ਥੋੜਾ ਜਿਹਾ Realistic ਹੋ ਕੇ ਲਿਖਣ ਦਾ ਯਤਨ ਕਰੋ ! ਖਿਮਾਂ ..
|
|
01 Aug 2011
|
|
|
|
ਤੁਸੀ ਠੀਕ ਕਹਿੰਦੇ ੳ ਵੀਰ ਜੀ ਪਰ ਮੈ ਤਾਂ ਸੁਣਿਆ ਲਿਖਣ ਦੀ ਕੋਈ ਸੀਮਾ ਨਹੀ ਹੁੰਦੀ....ਇਹ ਇਕ ਸੋਚ ਆ ਜਿਸ ਨੂੰ ਸਬਦੀ ਰੂਪ ਦਿੱਤਾ ਜਾਦਾ.....ਬਾਕੀ ਰਹੀ ਖੂਹ ਅਤੇ ਟਿੰਡ ਵਾਲੀ ਗੱਲ ਮੈ ਇਹ ਅੱਜ ਦੇ ਹਿਸਾਬ ਨਾਲ ਸੋਚ ਕੇ ਨਹੀ ਲਿਖਿਆ ਵੀਰ ਜੀ,,,,,,,,,,ਵੈਸੇ ਤੁਹਾਡੀ ਸਲਾਹ ਲੜ ਬੰਨ ਕੇ ਰੱਖਾਗਾ....
|
|
01 Aug 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|