Punjabi Poetry
 View Forum
 Create New Topic
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਤੇਰੇ ਸਾਹਮਣੇ....
ਤੇਰੇ ਸਾਹਮਣੇ ਤਾਂ ਲੋਕ ਡੁੱਬਦੇ ਰਹੇ 'ਸੌਝੀ'
ਕੀ ਫਾੲਦਿਾ ਜੇ ਤੈਨੂ ਆਉਦਾ ਵੀ ਹੈ ਤਰਨਾ

ਪਿਆਸਾ ਮਰ ਗ਼ਿਅਾ ਉਹ ਤੇਰੀ ਉਡੀਕ ਵਿੱਚ
ਜੋ ਦਿਲੌਂ ਮੰਨਦਾ ਸੀ ਤੈਨੂ ੲਿੱਕ ਝਰਨਾਂ

ਕਿੳੁ ਹੋ ਗਿਅਾ ੲੇ ਕਠੋਰ ਕਿ ਤੈਨੂ ਪਤਾ ਨਹੀ
ਪੱਥਰਾਂ ਨੇ ਵੀ ਕਣ ਕਣ ਕਰ ਸਹਿਜੇ ਹੈ ਝੜਨਾ

ਰੱਖ ਲੈਂਦੇ ਆਸ ਅਸੀ ਕਿਸੇ ਹੋਰ ਪੱਥਰ ਤੌਂ
ਜਲੇ ਕੋਲੇ ਤੋਂ ਤਾਂ ਆਸ ਰੱਖ ਕੇ ਵੀ ਕੀ ਹੈ ਕਰਨਾ

ਰਾਸ ਨਾ ਆਈ ਕਿਸੇ ਨੂ ੲਿਹ ਕਿਹੀ ਹੈ ਸੌਝ ਤੇਰੀ
ਫੇਰ ਦੱਸ ਕਿੳੋ ੲਿਸ ਪਿਛੇ ਲੱਗ ਕਿਸੇ ਨੇ ਹਰਨਾ

ਤੂੰ ਹੁਣ ਤਾਂ ਸਿੱਖ ਲੈ ਔਕੜ ਵਲ਼ ਕਦਮ ਲ਼ੈਣਾ
ਹਰ ਵਾਰੀ ਕਦਮ ਪਿੱਛੇ ਲੈ ਤੇਰਾ ਨਹੀ ਸਰਨਾ

ਸੁੱਕੀ ਜਮੀਨ ਛੱਡ ਨਦੀਆਂ ਤੇ ਜਾ ਜਾ ਵਰਦਾ ੲੇ
ਕਦ ਸਿੱਖੂ ਤੂ ਕਿੱਥੇ ਵਰਨਾ ਤੇ ਕਿੱਥੇ ਨੀ ਵਰਨਾ

ਤੂ ਤਾ ਕਰਦਾ ਫਿਰੇ ਤਿਅਾਰੀ ਦੁਨੀਆ ਜਿੱਤਣ ਦੀ
ਪਹਿਲਾ ਆਪਣੇ ਮਰਜਾਂ ਨਾਲ ਤਾਂ ਸਿੱਖ ਲੈ ਤੂ ਲੜਨਾ

ਰੱਬ ਦੇ ਹਵਾਲੇ ਕਰ ਤੂ ਹਰ ਛੌਟਾ ਵੱਡਾ ਕਾਰਜ
ਨਾ ਬੇਕਾਰ ਏ ਰੋਜ ਤੇਰਾ ੲਿਹ ਧੁੱਪਾਂ ਵਿੱਚ ਸੜਨਾ

'ਸੌਝੀ' ਸੋਚ ਤੇਰੀ ਹੀ ਜੀ ਸਕਦੀ ਹੈ ਸਦੀਆਂ ਤਕ
ਬਾਕੀ ਸਭ ਦਾ ਤਾਂ ਲਿਖਿਅਾ ਹੈ ੲਿਕ ਦਿਨ ਮਰਨਾ
28 Mar 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
welcome to punjabizm
umda janab
29 Mar 2014

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਖੂਬ ਵੀਰ ,.............ਦੁਆਵਾਂ 

03 Apr 2014

Reply