ਤੇਰੀ ਇਜਤ ਨੂੰ ਕਦੇ ਮੈ ਰੁਲਾ ਨੀ ਸਕਦਾ,ਪਰ ਤੂੰ ਜੌ ਮੈਰੇ ਨਾਲ ਕੀਤਾ ਉਹਨੂੰ ਮੈ ਭਲਾ ਨਈ ਸਕਦਾ,ਜੋ ਿਗੱਪੀ ਦੇ ਨਾਲ ਹੋਇਆ ਇਹੋ ਉਹਦੀ ਿਕਸਮਤ ਸੀ,ਪਰ ਸੱਚ ਜਾਣੀ ਮੇਰੇ ਿਦਲ ਿਵਚੋ ਤੇਰਾ ਕੀਤਾ ਜਾ ਨੀ ਸਕਦਾ..