|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਤੇਰੀ ਰੀਝ |
Meri pehli rachna dosta de rubru ....
ਬੱਚੇ ਦੀ ਕਿਲਕਾਰੀ ਵਰਗਾ
ਬੋਟ ਦੀ ਪਹਿਲੀ ਉਡਾਰੀ ਵਰਗਾ
ਨਦੀ ਦੇ ਸੁੱਕੇ ਬੁੱਲਾਂ ਵਰਗਾ
ਮਾਰੂਥਲ ਦੀ ਠਾਰੀ ਵਰਗਾ
ਚਾਵਾ ਦੀ ਗੁੱਤ ਗੁੰਦੀ ਵਰਗਾ
ਸ਼ਗਨਾ ਦੀ ਫੁਲਕਾਰੀ ਵਰਗਾ
ਸੋਚ ਮੇਰੀ ਦੇ ਅੰਬਰ ਤੇ
ਸਤਰੰਗੀ ਪੀਂਘ ਪਿਆਰੀ ਵਰਗਾ
ਮੇਰਾ ਹਰ ਇਕ ਚਾ ਅੜੀਏ
ਨੀ ਤੇਰੀ ਰੀਝ ਪਿਆਰੀ ਵਰਗਾ
.......ਵ੍ਵਕਤਦੀਪ
|
|
18 Jun 2012
|
|
|
|
|
|
|
|
|
|
|
|
|
|
|
Mera har ik chaa arhiye teri reejh pyari warga . . Boht sunder . .
|
|
18 Jun 2012
|
|
|
|
|
Bahut sohniyan lines ne...shukriya share karan layi...
|
|
18 Jun 2012
|
|
|
|
|
khoobsurat..likhia hai ji . ...hor vdia likhde rvo te share krde rvo!
|
|
18 Jun 2012
|
|
|
|
|
mavi ji balihar gulvir te rajwinder ji
meri pehli koshish nu aina maan den da shukria ....
thanks a lottt ......
|
|
18 Jun 2012
|
|
|
|
|
charnjit ji tuhaada vi shukria ji ....
|
|
18 Jun 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|