Punjabi Boli
 View Forum
 Create New Topic
  Home > Communities > Punjabi Boli > Forum > messages
Showing page 4 of 4 << First   << Prev    1  2  3  4   Next >>     
SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 
bahut hi zayada maine rakhde ne eh dono word hr ikk di life vich 

main vi ehnda di varto apne unkonwn circle vich zayada use krdi han baki apni family vich tan main kde use nhi krdi kiunki mere khyal vich apne close circle vich ehna di zruratnhi khas nhi pendi  

baki lod pen te use jrur krne chahide ne tan opposite person theek mehsoos kre

18 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
Ok simran ji , par vote tuhadi kidar giniye

19 Oct 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 
hahahaha half half krlo

21 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
par vote addi karni aukhi hai kyon ki aeh vota machine naal pe rahiya ne parchiya naal nahi

21 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਓ ਵੀਰਿਓ -ਭਰਾਵੋ , .............ਹਰ ਇੱਕ ਲਈ ਨਾ ਸਹੀ ਕਿਸੇ ਲਈ ਤਾਂ ਵਰਤਣਾ ਹੀ ਪੈਂਦਾ ਏ ..........ਸੋ ਭਾਈ ਹਰ ਇੱਕ ਨੂੰ ਓਹ ਦਰਜਾ ਨਾ ਦਿਓ ਜੋ ਕਿਸੇ ਖਾਸ ਦਾ ਹੀ ਹੋ ਸਕਦਾ ਹੈ .............
ਇਹ ਸ਼ਬਦ ਆ .......ਧੰਨਬਾਦ ਤੇ ਖਿਮਾ |
ਕਿਸੇ ਦੇ ਵਧੀਆ ਵਤੀਰੇ ਤੇ ਕੰਮ ਦੀ ਸਲਾਘਾ ਅਸੀਂ ਧੰਨਬਾਦ ਕਰਕੇ ਹੀ ਕਰ ਸਕਦੇ ਹਨ |
ਜੇ ਅਸੀਂ ਕੁਝ ਗਲਤ ਕਿਹਾ ਜਾਂ ਕੀਤਾ ਜੋ ਸਾਡੇ ਹਮਦਰਦ ਨੂੰ ਬੁਰਾ ਲੱਗਾ , ਉਸਦੀ ਖਿਮਾ ਮੰਗ ਲੈਣ ਨਾਲ ਅਸੀਂ ਨੀਵੇਂ ਵੀ ਨਹੀਂ ਹੁੰਦੇ ਕਿਉਂਕਿ ਇਹ ਬਾਨੀ ਵੀ ਕਹਿੰਦੀ ਏ ........ਮਿਠਤ ਨੀਵੀਂ ਨਾਨਕਾ ਗੁਣ ਚੰਗੀਆਈਆਂ ਤੱਤ |

ਓ ਵੀਰਿਓ -ਭਰਾਵੋ , .............ਹਰ ਇੱਕ ਲਈ ਨਾ ਸਹੀ ਕਿਸੇ ਲਈ ਤਾਂ ਵਰਤਣਾ ਹੀ ਪੈਂਦਾ ਏ ..........ਸੋ ਭਾਈ ਹਰ ਇੱਕ ਨੂੰ ਓਹ ਦਰਜਾ ਨਾ ਦਿਓ ਜੋ ਕਿਸੇ ਖਾਸ ਦਾ ਹੀ ਹੋ ਸਕਦਾ ਹੈ .............

ਇਹ ਸ਼ਬਦ ਆ .......ਧੰਨਬਾਦ ਤੇ ਖਿਮਾ |

ਕਿਸੇ ਦੇ ਵਧੀਆ ਵਤੀਰੇ ਤੇ ਕੰਮ ਦੀ ਸਲਾਘਾ ਅਸੀਂ ਧੰਨਬਾਦ ਕਰਕੇ ਹੀ ਕਰ ਸਕਦੇ ਹਨ |

ਜੇ ਅਸੀਂ ਕੁਝ ਗਲਤ ਕਿਹਾ ਜਾਂ ਕੀਤਾ ਜੋ ਸਾਡੇ ਹਮਦਰਦ ਨੂੰ ਬੁਰਾ ਲੱਗਾ , ਉਸਦੀ ਖਿਮਾ ਮੰਗ ਲੈਣ ਨਾਲ ਅਸੀਂ ਨੀਵੇਂ ਵੀ ਨਹੀਂ ਹੁੰਦੇ ਕਿਉਂਕਿ ਇਹ ਬਾਨੀ ਵੀ ਕਹਿੰਦੀ ਏ ........ਮਿਠਤ ਨੀਵੀਂ ਨਾਨਕਾ ਗੁਣ ਚੰਗੀਆਈਆਂ ਤੱਤ |

21 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
bahut bahut meharbani 22 g

22 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
NEW USERS PLZ GIVE UR COMMENTS ///////......

06 May 2011

Showing page 4 of 4 << First   << Prev    1  2  3  4   Next >>     
Reply