|
 |
 |
 |
|
|
Home > Communities > Punjabi Poetry > Forum > messages |
|
|
|
|
|
|
ਓਹ ਮੈਂ ਹੋਣਾ |
ਤੇਰੇ ਨੈਣਾਂ ਦੇ ਬੂਹੇ ਉੱਤੇ,ਦਸਤਕ ਦੇ ਕੋਈ ਜਗਾਵੇ ਤੈਨੂੰ ਕਿਤੇ ਹਵਾ ਨਾ ਸਮਝ ਲਈ ,ਓਹ ਮੈਂ ਹੋਣਾ....
ਤੇਰੇ ਮੰਜੇ ਦੀ ਪੁਆਂਦ ਚ’ਖੜਾ ਹੋ ਕੇ ਕੋਈ ਸਲ੍ਹਾਵੇ ਤੈਨੂੰ, ਕਿਤੇ ਖੁਆਬ ਨਾ ਸਮਝ ਲਈ,ਓਹ ਮੈਂ ਹੋਣਾ....
ਦੁਨੀਆਂ ਦੀ ਇਸ ਭੀੜ ਦੇ ਵਿਚ,ਪਿਛਿਓਂ ਆਣ ਕੋਈ ਬੁਲਾਵੇ ਤੈਨੂੰ, ਕਿਤੇ ਗੈਰ ਨਾ ਸਮਝ ਲਈ,ਓਹ ਮੈਂ ਹੋਣਾ....
ਕਾਲੀਆਂ ਬੋਲੀਆਂ ਰਾਤਾਂ ਚ’ਪਰਛਾਵਾਂ ਜੇ ਨਜ਼ਰ ਕੋਈ ਆਵੇ ਤੈਨੂੰ, ਕਿਤੇ ਚੋਰ ਨਾ ਸਮਝ ਲਈ,ਓਹ ਮੈਂ ਹੋਣਾ....
ਸੁਨ-ਮੱਸਨੀਆਂ ਰਾਹਾਂ ਚ’ਬੇ-ਜਾਨ ਸ਼ਰੀਰ ਕੋਈ ਮਿਲ ਜਾਵੇ ਤੈਨੂੰ, ਕਿਤੇ ਲਾਸ਼ ਨਾ ਸ਼ਮਝ ਲਈ, ਓਹ.....?....ਹੋਣਾ....
|
|
23 Mar 2012
|
|
|
|
|
bhut soona likhya hai .........dil di awwaj c.
|
|
23 Mar 2012
|
|
|
|
Thnx.....deep , shammi......i share it only......
|
|
23 Mar 2012
|
|
|
|
|
|
|
bahut khoobsurat rachna veer ji...beautiful
|
|
23 Mar 2012
|
|
|
|
Thanks for sharing jasbir ji.
|
|
23 Mar 2012
|
|
|
|
|
Thnx......surjit ji...pardeep ji...karmjit ji......
|
|
24 Mar 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|