|
 |
 |
 |
|
|
Home > Communities > Punjabi Poetry > Forum > messages |
|
|
|
|
|
ਸ੍ਕੂਟਰ |
ਨਿੱਕੇ ਹੁੰਦੇ ਮੈਂ ਲਿਆ ਸ੍ਕੂਟਰ ਤੀਹ ਹਜਾਰ ਵਿਚ ਪਿਆ ਸ੍ਕੂਟਰ ਵਾਂਡਾ ਰਿਸ਼ਤਾ ਕੋਈ ਨਈ ਛ੍ਡੇਯਾ ਮਾਮਿਆ ਦੇ ਵੀ ਗਿਆ ਸ੍ਕੂਟਰ
ਪਹਲੀ ਕਿਕ੍ਹੇ ਸਟਾਰਟ ਸ੍ਕੂਟਰ ਪਾਉਂਦਾ ਜਾਵੇ ਰਾਟ ਸ੍ਕੂਟਰ ਅੱਸੀ ਨੱਬੇ ਤੋ ਘਟ ਨਾ ਚਲੇ ਮਕੋਉਂਦਾ ਜਾਵੇ ਵਾਟ ਸ੍ਕੂਟਰ
ਤੇਲ ਘਟ ਹੀ ਖਾਏ ਸ੍ਕੂਟਰ ਚਾਰ -ਪੰਜ ਬੰਦੇ ਬਿਠਾਏ ਸ੍ਕੂਟਰ ਬੰਦਿਆ ਦੀ ਤਾ ਗਲ ਹੀ ਛਡ ਦੋ ਪਠੇ ਵੀ ਲੈ ਆਏ ਸ੍ਕੂਟਰ
'ਮੰਗਲ ' ਦਾ ਸੀ ਹਰਾ ਸ੍ਕੂਟਰ ਸਾਇਕਲ ਤੋ ਸੀ ਬੜਾ ਸ੍ਕੂਟਰ ਮਸ਼੍ਹੀਨੀ ਜੁਗ ਨੇ ਕਰੀ ਤਰੱਕੀ ਅੱਜ ਵਿਚ ਸਟੋਰ ਦੇ ਖੜਾ ਸ੍ਕੂਟਰ
|
|
19 Dec 2012
|
|
|
|
shi kiha vire....
scooter da jamana tan khatam hi ho gia ... ik sma si jd sdkan te bs moped te scooter hi njr aaunde si ...
tfs veer ji ...
|
|
19 Dec 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|