|
 |
 |
 |
|
|
Home > Communities > Punjabi Poetry > Forum > messages |
|
|
|
|
|
ਐਤਵਾਰ ਦੀ ਸਵੇਰ . |
ਐਤਵਾਰ ਦੀ ਸਵੇਰ .
ਹਰ ਐਤਵਾਰ ਦੀ ਸਵੇਰ ਸੁੱਜੀਆਂ ਅਖਾਂ ਨਾਲ ਮੈਂ ਜਦ ਵੀ ਜਾਗਿਆ ਹਾਂ ਤਾਂ ਸ਼ੀਸ਼ੇ ਨਾਲ ਮੇਰੀ ਗੁਫਤਗੂ ਬੜੀ ਦੇਰ ਤੱਕ ਚੱਲਦੀ ਹੈ ਥਕਾਵਟ ਨਾਲ ਭਰੇ ਚਿਹਰੇ ਤੋਂ ਨੀਂਦ ਦੇ ਨਕਸ਼ ਮਿਟਾਉਣ ਦੀ ਕੋਸ਼ਿਸ਼ ਤੇ ਨਜ਼ਰਾਂ ਨੂੰ ਪਲਟ ਕੇ ਕਿੰਨੇ ਜਵਾਬ ਲਭਣ ਦੀ ਕੋਸ਼ਿਸ਼ ਓਪਰੇ ਜਿਹੇ ਅੰਦਾਜ਼ ਨੇ ਕਿੰਨੇ ਹੀ ਮੇਰੇ ਵਰਗਾ ਹੀ ਕੋਈ ਹੋਰ ਜਿਵੇਂ ਸ਼ੀਸ਼ੇ ਅੱਗੇ ਆ ਖਲੋਤਾ ਹੋਵੇ ਦਸਵੀਂ ਨੂੰ ਪਰਾਵਰ੍ਤਨ ਤੇ ਦਰਪਣ ਪੜ੍ਹਾਉਂਦੀ ਪ੍ਰਕਾਸ਼ ਦੇ ਨਿਯਮ ਸਮਝਾਉਂਦੀ ਕਈ ਵਾਰ ਆ ਖਲੋਤੀ ਹਾਂ ਮੈਂ ਇਸ ਐਤਵਾਰ ਵਾਲੇ ਸ਼ੀਸ਼ੇ ਅੱਗੇ ਭਲਾ ਕਿੰਨਾ ਕੁ ਹੋਊ ਇਨਸਾਨਾਂ ਦਾ ਵਡਦਰਸ਼ਨ ਇਸ ਸਵਾਲ ਨੇ ਬਹੁਤ ਵਾਰ ਮੈਨੂੰ ਸੋਚਾਂ ਵਿਚ ਪਾਇਆ ਹੈ ਕਿੰਨੀ ਦਿਲਕਸ਼ ਤੇ ਫਿਰ ਵੀ ਕਿੰਨੀ ਗੁੰਝਲਦਾਰ ਹੈ ਨਾ ਇਹ ਐਤਵਾਰ ਦੀ ਸਵੇਰ ......
ਕੁਕਨੂਸ
|
|
28 Apr 2012
|
|
|
|
|
this made an INTERESTING READING on a SUNDAY MORNING :)......keep sharing!!!!!!!!
|
|
29 Apr 2012
|
|
|
|
|
|
|
|
|
very nycc......
|
|
30 Apr 2012
|
|
|
|
wakyi gunjhaldar hai, Aitwaar di sawer!
Very very well written. :-)
|
|
24 Jun 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|