|
 |
 |
 |
|
|
Home > Communities > Punjabi Poetry > Forum > messages |
|
|
|
|
|
"Athru....The tears" |
"ਅੱਥਰੂ"
ਕਦੇ ਕਦੇ ਅੱਖੀਆਂ'ਚੋਂ ਵਗ ਜਾਂਦੇ ਅੱਥਰੂ, ਦਿਲ ਦੀ ਕਹਾਣੀ ਸਦਾ ਦੱਸ ਜਾਂਦੇ ਅੱਥਰੂ।
ਨਾ ਸਮਝੋ ਤਾਂ ਬੱਸ ਇਹ ਹੁੰਦੇ ਖਾਰਾ ਪਾਣੀ, ਜੇ ਸਮਝੋ ਤਾਂ ਰੂਹ ਵਾਲੀ ਬਾਤ ਹੁੰਦੇ ਅੱਥਰੂ।
ਨਾ ਕੋਈ ਤੀਰ ਨਾ ਹੀ ਕੋਈ ਤਲਵਾਰ ਯਾਰੋ, ਔਰਤਾਂ ਲਈ ਮਾਰੂ ਹਥਿਆਰ ਹੁੰਦੇ ਅੱਥਰੂ।
ਵਿਛੜ ਗਿਆਂ ਦੀ ਯਾਦ ਜਦੋਂ ਕਦੇ ਆ ਜਾਵੇ, ਮੱਲੋ ਮੱਲੀ ਅੱਖੀਆਂ'ਚ ਆ ਜਾਂਦੇ ਅੱਥਰੂ।
ਕੱਠੀ ਮਿਲੀ ਖੁਸ਼ੀ ਜੇ ਕਿਤੇ ਨਾ ਸੰਭਾਲ ਹੋਵੇ, ਬਿਨਾ ਬੋਲਿਆ ਹੀ ਸਭ ਸਮਝਾ ਜਾਂਦੇ ਅੱਥਰੂ।
'ਪ੍ਰੀਤ' ਕਰਜ਼ਾਈ ਲੋਕੋ ਰੱਬ ਜਿਹੇ ਯਾਰਾਂ ਦਾ, ਜ੍ਹਿਨਾ ਦੀ ਅੱਖ ਵਾਲੇ ਨਾ ਸਹਾਰ ਹੁੰਦੇ ਅੱਥਰੂ।
http://preetludhianvi.blogspot.com/
|
|
11 Sep 2011
|
|
|
|
wah g veer g..
NA KOI TEER NA KOI TALWAR YARO...
AURTAN LAYEE MARU HATHIYAR NE ATHRU...
BAHUT VADIA VEER G... TFS
|
|
11 Sep 2011
|
|
|
|
|
|
|
|
bht vadiya ji
jo samjan na ciahan ohna nu vi samjon hanju..
|
|
14 Sep 2011
|
|
|
|
Bahut vadhia Gurpreet Jee...Thnx 4 sharing here..!!
|
|
14 Sep 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|