|
 |
 |
 |
|
|
Home > Communities > Punjabi Poetry > Forum > messages |
|
|
|
|
|
ਤਿਤਲੀ |
ਹਰ ਵਾਰ ਰੀਝਾਂ ਦੀ ਰੰਗ ਬਿਰੰਗੀ ਚਿਕਨੀ ਮਿੱਟੀ ਲੈ ਕੇ ਆਪਣੇ ਹਥੀਂ ਬੜੇ ਚਾਹ ਨਾਲ ਤਿਤਲੀ ਵਰਗੇ ਸੁਫਨੇ ਬੁਣਦੀ ਆ ਤੇ ਲੈ ਜਾਨੀ ਆ ਓਸ ਵੱਡੇ "ਹੇਡ ਮਾਸਟਰ" ਕੋਲ.... ਕੇ ਇਹਨਾ ਕਚਿਆਂ ਸੁਫਨੇਆਂ ਨੂੰ ਮੇਰੀ ਤਕ਼ਦੀਰ ਦੀ ਭੱਟੀ ਚ ਪਕਾ ਕ ਮੈਨੂੰ ਮੋੜ ਦੇ ਤਾਂ ਜੋ ਇਹ ਉਮਰ ਭਰ ਮੇਰੇ ਨਾਲ ਰਹਿ ਸਕਣ...... ਉਹ ਬੜੇ ਗੋਰ ਨਾਲ ਦੇਖਦੇ ਤੇ ਜਾਂਚਦੇ ਤੇ ਫੇਰ ਆਪਣੇ ਹਥੀਂ ਮੁੜ ਉਸਨੂੰ ਗੋਲ ਕਰਕੇ, ਮੇਰੇ ਹਥ ਇਹ ਕਹਿ ਕੇ ਫੜਾ ਦੇਂਦਾ ਹੈ...... ਕੇ ਹਾਲੇ ਉਹ ਗੱਲ ਨੀ ਬਨੀੰ, ਫਿਰ ਕੋਸ਼ਿਸ਼ ਕਰ ਤੇ ਮੁੜ ਕੇ ਜ਼ਰੁਰ ਆਵੀਂ ਮੇਰੇ ਕੋਲ................................................mk
|
|
30 Mar 2012
|
|
|
|
khubsurat
|
|
31 Mar 2012
|
|
|
|
Sohni kavita hai.........te sanu Kavita bare vi ehi khen di himat rakhni chahidi hai ....."ਹਾਲੇ ਉਹ ਗੱਲ ਨੀ ਬਨੀੰ, ਫਿਰ ਕੋਸ਼ਿਸ਼ ਕਰ ਤੇ ਮੁੜ ਕੇ ਜ਼ਰੁਰ ਆਵੀਂ ਮੇਰੇ ਕੋਲ......"
|
|
31 Mar 2012
|
|
|
|
bahut vdia soch te ohnu likhea us taun v vdia ....tuhadian koshisha jroor safal honigain g (kuch had ho v rhian ne .).......likhde rvo..!
|
|
31 Mar 2012
|
|
|
|
Bakamaal rachna mandeep ji.Rooh khush ho gyi eh rachna pad ke.Keep writing & Keep sharing.
|
|
31 Mar 2012
|
|
|
|
|
very very nycc........mandeep ji........thnx for sharing here......
|
|
31 Mar 2012
|
|
|
|
beautiful lines...keep writing
|
|
31 Mar 2012
|
|
|
|
Good One Mandeep...keep writing..
|
|
31 Mar 2012
|
|
|
|
ਸੋਹਣਾ ਲਿਖਿਆ ਹੈ ਜੀ,,,ਜੀਓ ,,,
|
|
31 Mar 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|