|
 |
 |
 |
|
|
Home > Communities > Punjabi Poetry > Forum > messages |
|
|
|
|
|
ਮੁਹੱਬਤ ਦੀ ਤਿੱਤਲੀ |

ਐਸੀ ਅੱਖ ਗਹਿਰੀ ਨਾਲ ਉਸਨੇ ਤੱਕਿਆ ਮੈਨੂੰ ਮੈਂ ਤਿੜਕ ਗਈ ਸਾਰੀ ਉਤੋਂ ਹੁਕਮ ਸੀ ਨਾਂ ਇਕ ਕਿਣਕਾ ਵੀ ਬਿਖਰਣ ਦਾ ਮੈਂ ਆਪਣੇ ਸੁਪਨਿਆ ਨੂੰ ਜਰਾ ਤਰਤੀਬ ਕੀ ਦਿੱਤੀ ਗਏ ਕੈਨਵੰਸ ਦੇ ਉੱਤੋਂ ਚੋ ਮੁਹੱਬਤ ਦੀ ਸੀ ਜੋ ਤਿੱਤਲੀ ਮੇਰੇ ਹੱਥਾ ਦੀ ਮਹਿੰਦੀ ਵਿਚ ਗਈ ਰੰਗਾ ਤੋਂ ਵਾਂਝੀ ਹੋ
ਰਾਜ਼ ਕੌਰ
|
|
25 Nov 2013
|
|
|
|
ਤਿੱਤਲੀ ਦੇ ਖੰਭਾਂ ਵਰਗੀ ਨਾਜ਼ੁਕ ਰਚਨਾ | ਪਰ ਫੋਟੋ ਕਿੱਥੇ ਗਈ ?
|
|
26 Nov 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|