|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਮਿਸ ਤਾਂ ਸਾਰੇ ਹੀ ਕਰਦੇ ਨੇ |
|
ਇਕ ਦੂਜੇ ਨੂ ਕਲਾਸ ਵਿਚ ਜੋ ਇਸ਼ਾਰੇ ਕਰਦੇ ਸੀ ........
ਜੁਤੀਆਂ ਪੈਣ ਤੋ ਜਰਾ ਨਾ ਡਰਦੇ ਸੀ ..............
ਪੇਇਰੋੜ ਕੋਈ ਹੋਰ ਹੁੰਦਾ ਤੇ ਕਿਤਾਬ ਕੋਈ ਹੋਰ ਹੀ ਪਰ੍ਦ੍ਹੇ ਸੀ .......
ਪਿਛੇ ਬੇਹ ਕੇ ਸੌਂ ਜਾਂਦੇ ਯਾ ਗੱਲਾਂ ਕਰਦੇ ਸੀ .............
ਅਜ ਕੱਲੇ ਕੱਲੇ ਹੋ ਕੇ ਯਾਰ ਹੌਕੇ ਭਰਦੇ ਨੇ ..........
ਕੋਈ ਥੋੜਾ ਕੋਈ ਜਯਾਦਾ ,ਮਿਸ ਤਾਂ ਸਾਰੇ ਈ ਕਰਦੇ ਨੇ .................
|
|
|
21 Nov 2011
|
|
|
|
|
kafi purana sms aa...batheri vaar padheya...
|
|
21 Nov 2011
|
|
|
|
| thnx |
thnx bai ji , but main eh tan kite ni likhya ke a nawa a
|
|
22 Nov 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|