ਮੈ ਹਮੇਸ਼ਾ ਸੋਚਦਾ ਸੀ .. ਪਤਾ ਨਹੀ ਕੇ ਕਿਵੇਂ ਲਿਖ ਲੇਂਦੇ ਨੇ ਲੋਕ ਇਹਨੀ ਡੂੰਘੀ ਗੱਲਾਂ ....!ਪਰ ਅੱਜ ਪਤਾ ਲੱਗ ਗਯਾ.. ਜਦੋਂ ਸਟ ਦਿਲ ਤੇ ਲਗੀ ਹੈ... ਦਰਦ ਇਹਨਾ ਡੂੰਘਾ ਹੁੰਦਾ ਹੈ ਕੇ ਸ਼ਬਦਾਂ ਛੋਟੇ ਲਗਦੇ ਨੇ ..!