|
 |
 |
 |
|
|
Home > Communities > Punjabi Poetry > Forum > messages |
|
|
|
|
|
ਅੱਜ ਰਾਤ |
ਅੱਜ ਰਾਤ ਫੇਰ ਓਹਦੀ ਯਾਦ ਆ ਗਯੀ.. ਮੇਰੀ ਅਖਿਯਾਂ ਚ ਹੰਜੂ ਲਿਯਾ ਗਈ ..! ਜਿਥੇ ਮਿਲਯਾ ਸੀ ਓਹਨੁ .. ਓਹ ਥਾਂ ਯਾਦ ਆ ਗਯੀ.. ਮੇਰੀ ਅਖਿਯਾਂ ਚ ਹੰਜੂ ਲਿਯਾ ਗਈ ..! ਜੋ ਓਹ ਕਰਦੀ ਸੀ ਵਾਦੇ .. ਹਰ ਇਕ line ਯਾਦ ਆ ਗਯੀ.. ਮੇਰੀ ਅਖਿਯਾਂ ਚ ਹੰਜੂ ਲਿਯਾ ਗਈ ..! ਮੈ ਨਹੀ ਸੀ ਏਨਾ ਵਡਾ ਗੁਨਹਗਾਰ .. ਜਿਨੇ ਓਹ ਇਲਜਾਮ ਲਾ ਗਯੀ.. ਮੇਰੀ ਅਖਿਯਾਂ ਚ ਹੰਜੂ ਲਿਯਾ ਗਈ ..! ਜਿਥੇ ਵਿਛੜੇ ਸਾਂ ਅਸੀਂ ਓਹ ਥਾਂ ਵੀ ਯਾਦ ਆ ਗਯੀ.. ਮੇਰੀ ਅਖਿਯਾਂ ਚ ਹੰਜੂ ਲਿਯਾ ਗਈ ..! ਕੁਜ ਹੋਯਾ ਏਹੋ ਜੇਹਾ .. ਕੇ ਓਹ ਪਥਰ ਦਿਲ (N) ਨੂ ਲਿਖਣਾ ਸਿਖਾ ਗਈ.. ਮੇਰੀ ਅਖਿਯਾਂ ਚ ਹੰਜੂ ਲਿਯਾ ਗਈ ..!
ਸਮਰਪਿਤ ਉਸ ਪਵਿਤਰ ਆਤਮਾ ਨੂ .. ਜਿਸ ਨੇ ਮੇਨੂ ਲਿਖਣਾ ਸਿਖਾਯਾ .. !!
|
|
04 Mar 2012
|
|
|
|
|
ਬਹੁਤ ਖੂਬਸੂਰਤ....ਜੀਓ ਬਾਬਿਓ |
|
|
05 Mar 2012
|
|
|
|
|
ਵਾਹ !!! ਲਿਖਦੇ ਰਹੋ, ਗੇਹਰਾਈ ਝਲਕ ਰਹੀ ਆ ਸਤਰਾਂ ਚ' ...
|
|
05 Mar 2012
|
|
|
|
Thanqq... All |
ਬਹੁਤ ਬਹੁਤ ਮੇਹਰਬਾਨੀ ਆਪ ਸਬ ਜੀ ਦੀ ..!
|
|
05 Mar 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|