|
 |
 |
 |
|
|
Home > Communities > Punjabi Poetry > Forum > messages |
|
|
|
|
|
ਤੂੰ |
ਸਾਹਾਂ ਦੇ ਵਰਗੀ ਪੌਣ ਨੂੰ ਲਾ ਕੇ ਤਰੋਪਾ ਸੇਕ ਦਾ ਅੰਦਰ ਦੇ ਮਾਰੂ ਖੇਤ ਨੂੰ ਦੇ ਕੇ ਸਾਨੇਹੜਾ ਰੇਤ ਦਾ ਮੈਂ ਚਿਸ਼ਤ ਨਗਰ ਦੇ ਨੀਰ ਨੂੰ ਧੁੱਪਾਂ 'ਚ ਮੜ੍ਹ ਕੇ ਵੇਚਦਾ ਮੈਂ ਬੁਲਬੁਲਾਂ ਦੀ ਹਿੱਕ ਨੂੰ ਮੈਂ ਸਰਪੀਆਂ ਦੀ ਕੁੰਜ ਨੂੰ ਹਾਂ ਰੋਜ਼ ਮੱਥੇ ਟੇਕਦਾ ਮੈਂ ਰੋਜ਼ ਮੌਸਮ ਪਕੜਦਾ ਮੈਂ ਰੋਜ਼ ਰੁੱਤਾਂ ਫੋਲਦਾ ਤੇਰੀ ਤਲੀ ਦੀ ਖਾਤਿਰਾਂ ਮੈਂ ਰੋਜ਼ ਮਹਿੰਦੀ ਘੋਲਦਾ ਤੂੰ ਫੇਰ ਵੀ ਨਾ ਬੋਲਦਾ..
ਹਰਮਨ ਜੀਤ
|
|
11 Nov 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|