|
 |
 |
 |
|
|
Home > Communities > Punjabi Poetry > Forum > messages |
|
|
|
|
|
ਤੂੰ |
ਹਿਜ਼ਰ ਤੂੰ ਹਜ਼ੂਰ ਤੂੰ ਫਿਕਰ ਤੂੰ ਫਤੂਰ ਤੂੰ ਅਗਨ ਤੂੰ ਆਗਾਜ਼ ਤੂੰ ਰਸਮ ਤੂੰ ਰਿਵਾਜ਼ ਤੂੰ ਚਾਹ ਤੂੰ ਪੱਤੀ ਤੂੰ ਠੰਡੀ ਤੂੰ ਤੱਤੀ ਤੂੰ ਬੁੱਲ ਤੂੰ ਦੰਦਾਸਾ ਤੂੰ ਖੁਸ਼ੀ ਤੂੰ ਹਾਸਾ ਤੂੰ ਮਲਵਈ ਤੂੰ ਦੁਆਬੀ ਤੂੰ ਜਿੰਦਾ ਤੂੰ ਚਾਬੀ ਤੂੰ
|
|
04 Feb 2013
|
|
|
|
ਮੇਹਕ ਮੈਂ
ਗੁਲਾਬ ਤੂੰ
ਸਵਾਲੀ ਮੈਂ
ਜਵਾਬ ਤੂੰ
ਸੁਰ ਤੂੰ
ਸਾਜ ਤੂੰ
ਮਰਦਾਨਾ ਤੂੰ
ਰਬਾਬ ਤੂੰ
ਰਾਵੀ ਤੂੰ
ਚਨਾਬ ਤੂੰ
ਪਾਕਿ ਤੂੰ
ਪੰਜਾਬ ਤੂੰ
ਹਾਨੀ ਤੂੰ
ਲਾਭ ਤੂੰ
ਨੀਂਦ ਤੂੰ
ਖ਼ਾਬ ਤੂੰ
ਨੋਕਰ ਮੈਂ
ਸਾਹਬ ਤੂੰ
ਮੇਹਕ ਮੈਂ
ਗੁਲਾਬ ਤੂੰ
ਸਵਾਲੀ ਮੈਂ
ਜਵਾਬ ਤੂੰ
ਮੈਂ ਤੂੰ ਹੀ ਤੂੰ ਕਰ ਰਿਹਾ ਤੂੰ ਮੈਂ ਕੇਹਨ ਤੋਂ ਡਰ ਰਿਹਾ ..
ਹਾੜਾ ਹੋਰ ਕੇਹਰ ਨਾ ਢਾਵੋ ਜੀ
ਤੁਸੀਂ ਮੈਨੂੰ ਲੜ ਨਾਲ ਲਾਵੋ ਜੀ
|
|
04 Feb 2013
|
|
|
|
ਕਿਆ ਬਾਤ ਬਾਈ ਗੁਰਪ੍ਰੀਤ .....ਮਜ਼ਾ ਆ ਗਿਆ
|
|
04 Feb 2013
|
|
|
|
ਹਿਜ਼ਰ ਤੂੰ
ਹਜੂਰ ਤੂੰ
ਹਿਜ਼ਰ ਤੂੰ
ਹਜੂਰ ਤੂੰ
ਬਹੁਤ ਵਧੀਆ ਲਗਿਆ ਜੀ ...
|
|
04 Feb 2013
|
|
|
Nਵਦੀਪ ਸਿੰG |
bahoot khoob veer ji...!!!
|
|
05 Feb 2013
|
|
|
|
|
|
wah ji ... kyaa bat e ...
|
|
05 Feb 2013
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|