ਤੂੰ ਕਿਤੇ ਵੀ ਹੋਵੇਪਰ ਹੈਂ ਜਰੂਰਮੈਂ ਪਹੁੰਚ ਹੀ ਜਾਵਾਂਗਾਤੇਰੇ ਤੱਕ ਸਫ਼ਰ ਕਰਦਾ-ਕਰਦਾਮੈਂ ਧਰਤੀ ਤੂੰ ਬੱਦਲਬੱਦਲਾਂ ਦਾ ਪਾਣੀਂਧਰਤੀ ਤੇ ਹੀ ਵਰੇਗਾਇਸਤੋਂ ਬਿਨਾਂ ਹੋਰਕਿਸਨੂੰ ਸਿੱਲਾ ਕਰੇਗਾਪਾਤਾਲ ਨੂੰ ???ਪਾਤਾਲ ਚ੍ ਮੇਰਾ ਇਸ਼ਕ ਐਤੇ ਇਸ਼ਕ ਦਾ ਨਿੱਘਤੇਰੇ ਤੋਂ ਛੱਡ ਨੀਂ ਹੋਣਾਂ....
waah,............jeo.,............bohat khubsurat likhea