ਮੈ ...ਤੂੰ ..ਤੇ ਓਹ ...ਤਿਨੋਂ ਬੱਝੇ ਹੋਏ ਹਾਂ..ਜਿਵੇਂ ਰੱਬ...ਮਨੁੱਖ ..ਤੇ ਕੁਦਰਤ ..
ਓਹ ਕੁਦਰਤ ਤੋਂ ਵੱਧ ਸੋਹਣੀ..ਤੂੰ ਰੱਬ ਤੋਂ ਵੱਧ ਜ਼ਾਲਿਮ ...ਮੈਂ ਮਨੁੱਖ ਤੋਂ ਵੱਧ ਮਜਬੂਰ ...ਉਹਨੂੰ ਸੋਚਦੀ ਹਾਂ ...ਤੂੰ ਦਿਸ ਪੈਂਦਾ ਹੈਂ ..ਤੈਨੂੰ ਸੋਚਦੀ ਹਾਂ ...ਮੈਂ ਲੱਭ ਪੈਂਦੀ ਹਾਂ ..ਕੁਦਰਤ ..ਮਨੁੱਖ ..ਤੇ ਰੱਬ ...ਮਿਲ ਜਾਂਦੇ ਨੇ ..ਤੇਰੇਮੇਰੇਤੇ ਉਹਦੇ ਵਿੱਚ ...ਆਪਾਂ ਤਿੰਨੋਂ ਅਮਰ ਹਾਂ ...ਇੱਕ ਦੂਸਰੇ ਕਰਕੇ ...ਗੁਰਪ੍ਰੀਤ ਕੌਰ
ਬਹੁਤਖੂਬ.......ਬਹੁਤ ਸੋਹਣਾ ਲਿਖੀਆ ਹੈ.......T.F.S......