Punjabi Poetry
 View Forum
 Create New Topic
  Home > Communities > Punjabi Poetry > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਇਸ ਹਫ਼ਤੇ ਦੇ ਟਾਪ 5 ਗਾਣੇ

ਇਸ ਹਫ਼ਤੇ ਦੇ ਟਾਪ 5 ਗਾਣੇ

ਜਗ ਬਾਣੀ ਵੈਬ ਪੋਰਟਲ ਦੇਖ ਰਹੇ ਸਾਰੇ ਦਰਸ਼ਕਾਂ ਲਈ ਗਾਣਾ ਜਾਂ ਪਕਾਉਣਾ ਦਾ ਦੂਜਾ ਸੈੱਗਮੈਂਟ ਲਿਆਂਦਾ ਗਿਆ ਏਂ, ਜਿਸ ਵਿਚ ਅਸੀਂ ਪੁਰਾਣੇ ਗੀਤਾਂ ਦੇ ਨਾਲ ਨਾਲ ਕੁਝ ਨਵੇਂ ਗੀਤਾਂ ਦੀ ਸਮੀਖਿਆ ਕੀਤੀ ਗਈ ਏਂ, ਜਿਸ ਵਿਚ ਅਸੀਂ ਕੁੱਲ ਪੰਜ ਗੀਤਾਂ ਨੂੰ ਸ਼ਾਮਲ ਕੀਤਾ ਏਂ। ਇਹਨਾਂ ਗੀਤਾਂ ਦੀ ਸਮੀਖਿਆ ਅਸੀਂ ਹਰ ਸ਼ੁਕਰਵਾਰ ਨੂੰ ਲੈ ਕੇ ਆਇਆ ਕਰਾਂਗੇ

Watch Video:- ਸਾ ਰੇ ਗਾ... ਗਾਣਾ ਜਾਂ ਪਕਾਉਣਾ

*ਗਾਇਕ ਦਿਲਜੀਤ ਦੋਸਾਂਝ ਦੀ 'ਗੋਬਿੰਦ ਦੇ ਲਾਲ'
*ਗਾਇਕ ਹਰਜੀਤ ਹਰਮਨ ਦੀ 'ਅੱਜ ਬਿਨਾ ਹੀ ਪਛਾਣੇ'
*ਹਨੀ ਸਿੰਘ ਦਾ ਗੀਤ 'ਬ੍ਰਾਉਨ ਰੰਗ'
*ਗਾਇਕ ਅਮਰਿੰਦਰ ਗਿੱਲ ਦੀ 'ਯਾਰੀਆਂ'
*ਉਸਤਾਦ ਨੁਸਰਤ ਫਤਿਹ ਅਲੀ ਖਾਨ ਦਾ ਗੀਤ 'ਵਿਚ ਪਰਦੇਸਾਂ'

ਵਿਸਥਾਰ ਸਹਿਤ ਜਾਣਕਾਰੀ ਲਈ ਵੀਡੀਓ ਦੇਖੋ

 

20 Apr 2012

Reply