|
 |
 |
 |
|
|
Home > Communities > Punjabi Poetry > Forum > messages |
|
|
|
|
|
ਕਿਵੇਂ ਰੋਕਾਂ…?????????????? |
ਲੜਨ ਲੱਗਿਆਂ ਅੱਖਾਂ ਨੂੰ ਰੋਕਿਆ ਨਾ, ਹੁਣ ਹੰਝੂ ਵਹਾਉਣ ਤੋਂ ਕਿਵੇਂ ਰੋਕਾਂ……
ਉਜੜੇ ਘਰਾਂ ਦੇ ਵਿਚ ਪਰਿੰਦਿਆਂ ਨੂੰ, ਆਪਣੇ ਘਰ ਬਣਾਉਣ ਤੋਂ ਕਿਵੇਂ ਰੋਕਾਂ……
ਲੁੱਟੇ ਦਿਲ ਨੂੰ ਨਵੀਂ ਉਮੀਦ ਵਾਲੇ, ਮੈਂ ਦੀਵੇ ਜਗਾਉਣ ਤੋਂ ਕਿਵੇਂ ਰੋਕਾਂ.…………
ਜਦ ਪਤਾ ਪਤੰਗੇ ਮਚ ਜਾਣਾ , ਮੈਂ ਅੱਗ ਨੂੰ ਜਲਾਉਣ ਤੋਂ ਕਿਵੇਂ ਰੋਕਾਂ................
ਸਲ੍ਹ ਹਿੱਜਰ ਓਹਦੇ ਦਾ ਬੜਾ ਵੱਡਾ ,ਫੱਟ ਰਿਸਣ ਰਿਸਾਉਣ ਤੋ ਕਿਵੇਂ ਰੋਕਾਂ.........
ਰੋਕ ਸਕਿਆ ਨਾ ਜਾਂਦੀ ਮਹਿਬੂਬ ਆਪਣੀ, ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ……
debi bai
|
|
25 Jan 2010
|
|
|
|
bahut vdiya veer...bahut pasand ayea dubara read krke...jinni vaar marzi parh lo..debi bhaji de shayari bakaamaal hundi har vaar di trah....shukriya dost..
jiyo aap sab...
|
|
25 Jan 2010
|
|
|
|
ਜਦ ਪਤਾ ਪਤੰਗੇ ਮਚ ਜਾਣਾ , ਮੈਂ ਅੱਗ ਨੂੰ ਜਲਾਉਣ ਤੋਂ ਕਿਵੇਂ ਰੋਕਾਂ................
ਸਲ੍ਹ ਹਿੱਜਰ ਓਹਦੇ ਦਾ ਬੜਾ ਵੱਡਾ ,ਫੱਟ ਰਿਸਣ ਰਿਸਾਉਣ ਤੋ ਕਿਵੇਂ ਰੋਕਾਂ.........
eh lines debi ni gaaayian si ????
baaki lines tan main debi de song ch sunia si... but not sure about these ones..
|
|
25 Jan 2010
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|