|
|
 |
 |
 |
|
|
|
| Home > Communities > A voice against Social Evils > Forum > messages |
|
|
|
|
|
|
|
|
|
sat shri akal dhaliwal ji
pehlan tan sorry mera reply late hai
tuhade vichar realy nice hun......khushi hundi hai jad koi male member ego and reality nu alag rakh k aapne view dinda hai....
thanx
|
|
28 Nov 2010
|
|
|
|
|
|
|
ਹਰਦੀਪ ਜੀ
ਬਹੁਤ ਦਿਨਾਂ ਬਾਦ ਮੈਂ ਇਸ ਵਿਸ਼ੇ ਨੂੰ ਪੜਿਆ ਹੈ ਅਫਸੋਸ ਕਿ ਤੁਹਾਡੀ ਪੋਸਟ ਤੋਂ ਬਾਦ ਕਿਸੇ ਨੇ ਵਿਚਾਰ ਨਹੀਂ ਦਿਤੇ , ਜੇ ਤੁਸੀਂ MA , USA ਰਹਿੰਦੇ ਹੋ ਤਾਂ ਆਜ਼ਾਦੀ ਤੋਂ ਭਲੀ ਭਾਂਤ ਜਾਣੂੰ ਹੋ ਜੇ ਕੁੜੀ ਯਾ ਲੜਕੇ (ਖਾਸ ਕਰਕੇ ਕੁੜੀ) ਨੂੰ ਆਜ਼ਾਦੀ ਹੈ ਤਾਂ ਉਸਦੀ ਇਜ਼ਤ ਮਹਿਫੂਜ਼ ਨਹੀਂ ਹੈ ਜੇ ਇਜ਼ਤ ਮਹਿਫੂਜ਼ ਰਖਣ ਲਈ ਕੁਝ ਮਾਂ ਬਾਪ ਸਲਾਹ ਯਾ ਹਦਾਇਤ ਦੇਂਦੇ ਹਨ ਤਾਂ ਅਜਕਲ ਬਚਿਆਂ ਨੂੰ ਮਨਜ਼ੂਰ ਨਹੀਂ ਹੈ
ਮੈਂ ਤਾਂ ਕੈਨੇਡਾ ਵਿਚ ਦੇਖ ਕੇ ਆਇਆ ਹਨ ਹੁਣ ਅਮਰੀਕਾ ਵਿਚ ਵੀ ਦੇਖਣ ਦੀ ਤਿਆਰੀ ਕਰ ਰਿਹਾ ਹਾਂ, ਪੈਸੇ ਕਮਾਨ ਲਈ ਤੇ ਖਾਣ ਪੀਣ ਲਈ ਭਾਰਤ ਨੂੰ ਛਡ ਕੇ ਸਾਰੇ ਦੇਸ਼ ਚੰਗੇ ਹਨ ਰਿਸ਼ਤਿਆਂ ਦੀ ਪਹਿਚਾਨ ਲਈ ਭਾਰਤ ਵਰਗਾ ਦੇਸ਼ ਕੋਈ ਨਹੀਂ ਹੈ ਪਰ ਅਫਸੋਸ ਕਿ ਇਥੇ ਵੀ ਬਿਮਾਰੀਆਂ (ਸਮਾਜਿਕ ) ਫੈਲਦੀਆਂ ਜਾ ਰਹੀਆਂ ਨੇ ਬਾਕੀ ਫਿਰ ਲਿਖਾਂਗਾ ਜੇ ਕਿਸੇ ਸੱਜਣ ਨੇ ਕੋਈ ਸਲਾਹ ਦਿਤੀ ਤਾਂ
|
|
01 Mar 2012
|
|
|
|
|
bilkul SIR JI ........... paise d daud ne rishte zyada he pishey chad dite.......punjab ch jamey paley haan..shayad es lae bachea wale ho k v aapni maa to jhidkan kha layidian.......par ethey tan gorean naalon aapnea ne azadi nu misuse rajj k kita hai........BHUKHA JATT KATORA LABHA,PANI PE PE AAFREA.......
par ek gal hai , mainu tan lagda maa peo tan vichare zazbaatan hathon maar khande hun, kudian ne kasar koi nae chadi dine taarey dikhauan ch.......baki fe sahi
|
|
04 Mar 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|