ਮੁਆਫ ਕਰਨਾ ਬਰਾੜ ਵੀਰ , ਮੈਂ ਕੰਮ ਕਾਰ 'ਚ ਰੁਝਿਆ ਹੋਣ ਕਾਰਨ ਪੜਨ ;ਚ ਲੇਟ ਹੋ ਗਿਆ ਪਰ ਬਾਈ ਜਿਵੇ ਪਹਿਲਾਂ ਹੀ ਸਾਰੇ ਦੋਸਤਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ..........ਤੁਸੀਂ ਵਾਕਿਆ ਹੀ ਕਮਾਲ ਲਿਖਦੇ ਹੋ, ਲਿਖਿਆ ਹੈ ਤੇ ਆਸ ਹੈ ਲਿਖਦੇ ਰਹੋਗੇ ...........
ਨਹੀਂ ਤੇਰਾ ਕੋਈ ਸਾਨੀ ਹਰ ਵਿਸ਼ਾ ਵਿਲੱਖਣ ਹੈ,
ਹਰ ਰਚਨਾ ਵਿਚ ਛੂਹੰਦਾ ਨਵੇਂ ਮੁਕਾਮ ਸਜਣ ਹੈ |
ਜੀਓ ਬਰਾੜ ਵੀਰ
ਮੁਆਫ ਕਰਨਾ ਬਰਾੜ ਵੀਰ , ਮੈਂ ਕੰਮ ਕਾਰ 'ਚ ਰੁਝਿਆ ਹੋਣ ਕਾਰਨ ਪੜਨ 'ਚ ਲੇਟ ਹੋ ਗਿਆ ਪਰ ਬਾਈ ਜਿਵੇ ਪਹਿਲਾਂ ਹੀ ਸਾਰੇ ਦੋਸਤਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ..........ਤੁਸੀਂ ਵਾਕਿਆ ਹੀ ਕਮਾਲ ਲਿਖਦੇ ਹੋ, ਲਿਖਿਆ ਹੈ ਤੇ ਆਸ ਹੈ ਲਿਖਦੇ ਰਹੋਗੇ ...........
ਨਹੀਂ ਤੇਰਾ ਕੋਈ ਸਾਨੀ ਹਰ ਵਿਸ਼ਾ ਵਿਲੱਖਣ ਹੈ,
ਹਰ ਰਚਨਾ ਵਿਚ ਛੂਹੰਦਾ ਨਵੇਂ ਮੁਕਾਮ ਸਜਣ ਹੈ |
ਜੀਓ ਬਰਾੜ ਵੀਰ