|
 |
 |
 |
|
|
Home > Communities > Punjabi Poetry > Forum > messages |
|
|
|
|
|
|
ਸੋਚਾਂ ਦੇ ਸਮੁੰਦਰ ਚੋਂ ਕੁਝ ਹਰਫ਼,ਮੇਰੀ ਉਸ ਗੁੰਮਨਾਮ ਮੁਹੱਬਤ ਦੇ ਨਾਮ... |
ਕੌਣ ਕਿਸੇ ਦੇ ਨਾਲ ਰੋਇਆ ਏ ਦਿਲ ਆਪਣੇ ਦਾ ਦਾਗ ਹਰ ਇੱਕ ਨੇ ਧੋਇਆ ਏ ਅਸਾਡੀ ਦਰਦ-ਭਿੰਨੀ ਦਾਸਤਾਨ ਸੁਣ ਕੇ ਹਰ ਇੱਕ ਪੱਥਰ ਦੇ ਨੈਂਣੋ ਖੂਨ ਚੋਇਆ ਏ ਖੁੱਲੀ ਪੁਸਤਕ ਜਦੋਂ ਮਰਜ਼ੀ ਪੜੇ ਕੋਈ ਅਸਾਂ ਦੋਸਤਾ ਤੇਰੇ ਤੋਂ ਕੀ ਲੁਕੋਇਆ ਏ ਪੜੋਗੇ ਤਾਂ ਹੁੰਗਾਰੇ ਸ਼ੇਅਰ ਦੇਵਣਗੇ ਹਰ ਅੱਖਰ ਵਿੱਚ ਇਸ ਪਾਪੀ ਦਾ ਦਰਦ ਸਮੋਇਆ ਏ.....
|
|
17 Feb 2010
|
|
|
|
|
|
bahut wadhiya veere.........
|
|
17 Feb 2010
|
|
|
|
lakhwinder sohna likhea hai, hamesha dard nu aapni taaqat bana lao,dekhna kidan eh tuhade paerin ruluga.
kadi zindgi dardan d mouhtaaj nae.
jehdi chad jaaye oh mohabaatt nae
jehdi bhandi jaaye
oh v mohabatt nae
mohabatt tan ehsaas da naam hai
bus eh kaho
jithey vasey waheguru d mehar ch vasey
thanx veerey
|
|
17 Feb 2010
|
|
|
|
|
brar ji..satwinder ji n amrinder veer ji..
hardeep bhaine thxs urs...ur wrds r termendous too..
|
|
17 Feb 2010
|
|
|
|
ਲਖੀ ਬਾਈ ਬਹੁਤ ਖੂਬ ਯਾਰ .........ਕਮਾਲ ਦਾ ਦਰਦ ਏ ਮੁਹੱਬਤ ਬਿਆਨ ਕੀਤਾ ਤੁਸੀਂ ........grt one
|
|
17 Feb 2010
|
|
|
|
shukriya veer ji aap da b...tusi is nimmane di rachna nu sama dita apne keemti palla'n cho...
meharbaani hazoor...
|
|
18 Feb 2010
|
|
|
|
sohna likhia lakhwinder veer main hun e parhia a
|
|
18 Feb 2010
|
|
|
|
shukriya bhaji...
|
|
18 Feb 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|