|
 |
 |
 |
|
|
Home > Communities > Punjabi Poetry > Forum > messages |
|
|
|
|
|
|
ਨਸ਼ੇ ਵਿੱਚ ਡੁੱਬਿਆ ਪੰਜਾਬ..... |
ਇਹ ਹੈ ਗੁਰੂਆਂ ਪੀਰਾਂ ਦੀ ਧਰਤੀ, ਯੋਧਿਆਂ ਤੇ ਸੂਰਵੀਰਾਂ ਦੀ ਧਰਤੀ। ਕਿਥੇ ਗਵਾਚ ਗਏ ਨੇ ਓਹ ਸਾਡੇ ਤਾਜ ਮੇਰੇ ਦੋਸਤੋ, ਅੱਜ ਨਸ਼ੇ ਵਿੱਚ ਡੁੱਬਿਆ ਪੰਜਾਬ ਮੇਰੇ ਦੋਸਤੋ।
ਅਫੀਮ, ਸੂਟੇ, ਭੁੱਕੀਆਂ ਦੀ ਇੱਥੇ ਕੋਈ ਥੋਡ ਨਾ, ਦੁੱਧ ਘਿਓ ਲੱਸੀਆਂ ਦੀ ਹੁਣ ਕੋਈ ਲੋਡ ਨਾ। ਲੋਕ ਦਿਨ ਚਡੇ ਪੀਂਦੇ ਨੇ ਸ਼ਰਾਬ ਮੇਰੇ ਦੋਸਤੋ, ਅੱਜ ਨਸ਼ੇ ਵਿੱਚ ਡੁੱਬਿਆ ਪੰਜਾਬ ਮੇਰੇ ਦੋਸਤੋ।
ਸਮੈਕ, ਕੋਕੀਨ, ਹੈਰੋਇਨ ਨੇ ਘਰ ਕਈ ਉਜਾਡ ਤੇ, ਉੱਚੇ ਲੰਬੇ ਗੱਬਰੂ ਅਣਆਈ ਮੌਤ ਮਾਰ ਤੇ। ਫੇਰ ਵੀ ਕੋਈ ਸੁਣੇ ਨਾ ਅਵਾਜ਼ ਮੇਰੇ ਦੋਸਤੋ, ਅੱਜ ਨਸ਼ੇ ਵਿੱਚ ਡੁੱਬਿਆ ਪੰਜਾਬ ਮੇਰੇ ਦੋਸਤੋ।
ਗੂਡੀ ਨੀਂਦ ਸੁੱਤੀ ਹੋਈ ਸਾਡੀ ਸਰਕਾਰ ਏ, ਮੈਡੀਕਲ ਨਸ਼ਿਆਂ ਦਾ ਖੁੱਲਾ ਚੱਲਦਾ ਵਪਾਰ ਏ। ਸਭ ਲੁੱਟਦੇ ਨੇ ਏਹਦੇ ਵਿੱਚੋਂ ਲਾਭ ਮੇਰੇ ਦੋਸਤੋ, ਅੱਜ ਨਸ਼ੇ ਵਿੱਚ ਡੁੱਬਿਆ ਪੰਜਾਬ ਮੇਰੇ ਦੋਸਤੋ।
ਚੰਡੀਗਡ ਜਾ ਕੇ ਦੇਖੋ ਕਾਕੇ ਵਿਗਡੇ ਅਮੀਰਾਂ ਦੇ, ਥਾਂ-ਥਾਂ ਤੇ ਖੋਲੇ ਹੋਏ ਠੇਕੇ ਨੇ ਵਜ਼ੀਰਾਂ ਦੇ। ਚਲੋ ਮੰਗੀਏ ਹੁਣ ਏਹਨਾ ਤੋਂ ਹਿਸਾਬ ਮੇਰੇ ਦੋਸਤੋ। ਅੱਜ ਨਸ਼ੇ ਵਿੱਚ ਡੁੱਬਿਆ ਪੰਜਾਬ ਮੇਰੇ ਦੋਸਤੋ।
ਕਿਹੋ ਜਿਹੀ ਚੰਦਰੀ ਏਹ ਚੱਲ ਪਈ ਹਵਾ ਏ, ਮਿਹਰ ਕਰ ਰੱਬਾ ਚੀਮਾਂ ਕਰਦਾ ਦੁਆ ਏ। ਹੋਵੇ ਨਾ ਹੋਰ ਕੋਈ ਧੀ ਪੁੱਤ ਖਰਾਬ ਮੇਰੇ ਦੋਸਤੋ। ਅੱਜ ਨਸ਼ੇ ਵਿੱਚ ਡੁੱਬਿਆ ਪੰਜਾਬ ਮੇਰੇ ਦੋਸਤੋ।
|
|
19 Feb 2010
|
|
|
|
|
Bahut kaim aa 22. Keep posting and wellcome to punjabizm
|
|
19 Feb 2010
|
|
|
|
bahut wadhiya 22 g............!!!!! 
|
|
19 Feb 2010
|
|
|
|
|
|
aa hi gye pahji maidan wich....burrahhh
|
|
19 Feb 2010
|
|
|
|
Bahut Vadhia JANAB....
Thanks for sharing
|
|
19 Feb 2010
|
|
|
|
sat shri akal bikram ji
punjab ch nashean de kehar te boh sohna likhea hai
"ucche lamey gabhru anniyaine maut maar te "
tarasdi hai punjab d, pata nae kyu koi gabhru harjeet bajakhana kyu nae banna chauanda ?
tusi aapnian rachnavan share karde rehna.
thanx.
|
|
19 Feb 2010
|
|
|
|
hanji arora ji.... aaona e pya badi tarif suni c site di....
sure hardeep ji....
|
|
20 Feb 2010
|
|
|
|
grt job ....bahut sohna likhia veer .keep sharing
|
|
21 Feb 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|