|
 |
 |
 |
|
|
Home > Communities > Punjabi Poetry > Forum > messages |
|
|
|
|
|
|
ਪੈਰਾਂ ਦੇ ਨਿਸ਼ਾਨ.....Spiritually |
ਪੈਰਾਂ ਦੇ ਨਿਸ਼ਾਨ ,,,,,ਬੜੇ ਧੁੰਧਲੇ ਪਏ ਨੇ ਜਾਣ ਵਾਲਾ ਕਿਤੇ ਜਾ ਦੂਰ ਬਹਿ ਗਿਆ
ਬੱਦਲਾਂ ਦਾ ਪਾਣੀ ਤੇ ਫੁੱਲਾਂ ਦੀ ਮਹਿਕ ਨੂੰ ਜਾਂਦਾ ਹੋਇਆ ਖੌਰੇ ਕੀ ਕੀ ਲੁੱਟ ਲੈ ਗਿਆ
ਜੰਮ ਗਿਆ ਪਾਣੀ ਹਰ ਨਦੀ ਦਰਿਆ ਦਾ ਸੂਰਜ ਵਿਚਾਰਾ ਵੇਖਦਾ ਹੀ ਰਹਿ ਗਿਆ
ਚੰਨ ਅਤੇ ਤਾਰੇ ਰਾਤੀ ਚੜਨਾ ਨੇ ਭੁੱਲ ਗਏ ਅੰਬਰਾਂ ਦੇ ਵਿੱਚ ਤਾਹੀਉਂ ਨੇਰ ਪੈ ਗਿਆ
ਲੁੱਟ ਗਈ ਸੱਸੀ ਫਿਰ ਇਸ਼ਕ ਦੇ ਰਾਹ ਤੇ ਪੁੰਨਣ ਹੀ ਉਹਦਾ ਅਲਵਿਦਾ ਕਹਿ ਗਿਆ
ਫਿਕਰ ਨਾ ਕੋਈ ਉਹਨੂੰ ਰੋਦੀਆਂ ਅੱਖਾਂ ਦਾ ਦੀਦ ਨੂੰ ਜਿਹਦੀ ਇਹ ਦਿਲ ਤਰਹਿ ਗਿਆ
ਪੈਰਾਂ ਦੇ ਨਿਸ਼ਾਨ ,,,,,,ਬੜੇ ਧੁੰਧਲੇ ਪਏ ਨੇ ਜਾਣ ਵਾਲਾ ਕਿਤੇ ਜਾ ਦੂਰ ਬਹਿ ਗਿਆ
By.....Narinder Singh
|
|
03 Mar 2010
|
|
|
|
Dosto es mehfil ch meri pehli kavita,,,,,umid hai hungara davoge
|
|
03 Mar 2010
|
|
|
|
ਜੰਮ ਗਿਆ ਪਾਣੀ ਹਰ ਨਦੀ ਦਰਿਆ ਦਾ ਸੂਰਜ ਵਿਚਾਰਾ ਵੇਖਦਾ ਹੀ ਰਹਿ ਗਿਆ
welcome ji
nice one
thanx
|
|
03 Mar 2010
|
|
|
|
ਫਿਕਰ ਨਾ ਕੋਈ ਉਹਨੂੰ ਰੋਦੀਆਂ ਅੱਖਾਂ ਦਾ ਦੀਦ ਨੂੰ ਜਿਹਦੀ ਇਹ ਦਿਲ ਤਰਹਿ ਗਿਆ
ਪੈਰਾਂ ਦੇ ਨਿਸ਼ਾਨ ,,,,,,ਬੜੇ ਧੁੰਧਲੇ ਪਏ ਨੇ ਜਾਣ ਵਾਲਾ ਕਿਤੇ ਜਾ ਦੂਰ ਬਹਿ ਗਿਆ
sohna likhia aa..
kep it up dost..
|
|
03 Mar 2010
|
|
|
|
|
|
bahut wadhiya veer...
bahut sohna likheya...... :)
|
|
03 Mar 2010
|
|
|
|
Shukria Dosto..aap sab da teh dillon..meri koshish nu tusi maan baksheya
|
|
04 Mar 2010
|
|
|
|
bai ji ikko gall kahanga main te,..
eh jo nishan tusi chad rahe o
sade dil te ukkre rehnage,
umeed karde haan k
kujh hor v saadi jholi painge
|
|
04 Mar 2010
|
|
|
|
bahut sihna likhia bai narinder .....keep it up
|
|
05 Mar 2010
|
|
|
|
|
|
|
|
|
|
|
 |
 |
 |
|
|
|