Punjabi Poetry
 View Forum
 Create New Topic
  Home > Communities > Punjabi Poetry > Forum > messages
ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਇੱਕ ਪਰਛਾਵਾਂ ..

ssa g sareyan nu .. bahut der ho gyi c hazzri nahi lua sakeya... eh rachna jo main aj ton saal ku pehlan likhi c .. punjabizm parivaar de ru-ba-ru karan ja rihan.. umeed hai pyaar bakhshoge...

 

ਇੱਕ ਪਰਛਾਵਾਂ ਸਦਾ ਮੇਰੇ ਨਾਲ-ਨਾਲ ਚਲਦਾ ਰਿਹਾ,
ਜ਼ਿੰਦਗੀ ਦੇ ਇਸ ਸਫ਼ਰ ਵਿੱਚ ਅੱਗੇ ਭਾਂਵੇ ਮੈਂ ਰਿਹਾ
,
ਹਰ ਵੇਲੇ ਪਿੱਛੇ ਹੁੰਦਿਆਂ ਵੀ ਮੇਰੀ ਪੈੜ ਮੱਲ਼ਦਾ ਰਿਹਾ
,
ਮੰਨਿਆ ਕਿ ਮੇਰੀ ਸੋਚ ਦੀ ਉਡਾਰੀ ਬੜੀ ਹੀ ਤੇਜ਼ ਸੀ
,
ਦੁੱਖ਼ ਜ਼ਰਦਿਆਂ ਹੋਇਆਂ ਵੀ ਮੇਰਾ ਹਰ ਹੁਕਮ ਮੰਨਦਾ ਰਿਹਾ
,
ਕਿੰਨੇ ਰੰਗ਼ ਜ਼ਿੰਦਗੀ ਦੇ ਮਾਣੇ ਇਹਦੇ ਹੀ ਆਸਰੇ
,
ਇਸਤੋਂ ਵੀ ਅੱਗੇ ਜਾਣ ਦਾ ਕਿਉਂ ਦਿਲ਼ ਦੇ ਵਿੱਚ ਸ਼ਿਕਵਾ ਰਿਹਾ
,
ਮੈਨੂੰ ਤਾਂ ਕੋਈ ਚਾਹ ਸੀ ਅਗ਼ਲੇ ਕਿਨਾਰੇ ਜਾਣ ਦੀ
,
ਪਰ ਇਹਨੂੰ ਕਿਹੜੀ ਗ਼ਰਜ਼ ਸੀ ਕਿਉਂ ਨਾਲ ਮੇਰੇ ਰਲ਼ਦਾ ਰਿਹਾ
,
ਵੇਲਾ ਭਾਂਵੇ ਕਈ ਵਾਰ ਆਇਆ ਸੀ ਐਥੋਂ ਜਾਣ ਦਾ
,
ਹਰ ਵਾਰੀ ਹਿੰਮਤ ਮਾਰ ਕੇ ਆਈ ਤੋਂ ਓਹ ਟਲ਼ਦਾ ਰਿਹਾ
,
ਚਾਰ ਦਿਨ ਪੂਰੇ ਕਰਕੇ ਮੈਂ ਤੁਰ ਪਿਆ ਮੰਜ਼ਿਲ ਦੇ ਵੱਲ
,
ਹੁਣ ਸਾਥ ਛੁੱਟਿਆ ਚਿਰਾਂ ਦਾ ਜਦ ਓਹ ਸਿਵੇ ਬਲਦਾ ਰਿਹਾ

12 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

parchhava! hmm

bahut khub,,kia baat hai,,,kia baat hai..

parde parde kite hor he pahuch gye,,kmaal de bimb

chune ne..

height of poetic imagery..

khush raho hajur...

12 Mar 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut bahut shukriya narinder bai g ...

12 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Wah 22 ji sira ae.. Great. Awesome.

12 Mar 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

Bahut shukriya satwinder bai g ...

13 Mar 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

no words....!!

awesome 22 g...!!

great job...!!

 

bahut wadhiya laggeya tuhada likheya parh ke...enne chir baad...

 

chheti rubaru karaunde reha karo... :)

13 Mar 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut bahut shukriya amrinder veer... koshish karange ki agge to jaldi jaldi kuchh navan post karan di ...

13 Mar 2010

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
29 Apr 2013

Reply