|
 |
 |
 |
|
|
Home > Communities > Punjabi Poetry > Forum > messages |
|
|
|
|
|
ਸੁਪਨੇ ਚੋਰੀ ਕਰ ਲੈ ਗਿਆ ਕੋਈ, ਮੇਰੇ ਸੁਤਿਆ ਤੇ, |
ਸੁਪਨੇ ਚੋਰੀ ਕਰ ਲੈ ਗਿਆ ਕੋਈ, ਮੇਰੇ ਸੁਤਿਆ ਤੇ, ਦੁਖ ਪਏ ਧੁਦੇ ਮੇਨੂੰ, ਜਿਵੇ ਲਾਸ਼ ਹੱਥ ਕੁਤਿਆ ਦੇ|
ਰੋਵਾਂ ਕੁਰਲਾਵਾਂ ਮੇਰੇ ਸੁੱਜ ਗਏ ਨੇ ਕੋਏ, ਜਿਵੇ ਪੁੱਤਾਂ ਦੇ ਵਿਜੋਗ 'ਚ ਮਾਂ ਪਈ ਰੋਏ|
ਮੇਨੂੰ ਵੱਡ ਵੱਡ ਜਾਵਦੀਆਂ ਦੁੱਖਾਂ ਦੀਆਂ ਤਵੀਆਂ, ਉਸ ਬਾਪੁ ਵਾਂਗੂ ਰੋਵਾਂ ਪੁੱਤ ਜਿਹਦੇ ਫੜੀ ਫਿਰਣ ਛਵੀਆਂ|
ਮੇਰੇ ਦੁੱਖਾਂ ਦੀਆਂ ਇਲਾਂ ਨੇ ਹੱਡ ਖਾ ਲਏ, ਮੇਨੂੰ ਗ਼ਮਾਂ ਦੀਆ ਜੈਲਾਂ ਪਾ ਕੇ ਜਿੰਦੇ ਲਾ ਲਏ|
ਕੁੰਜੀਆਂ ਨੂੰ ਸੁਟਿਆ ਵਗਾ ਖੌਰੇ ਕਿਥੇ?, ਓਸ ਜਗਾ ਦੇ ਸੁਣੀਦੇ ਪੈਂਡੇ ਅਣ ਮਿਥੇ|
ਹੁਣ ਰੱਬ ਹੀ ੳਹਨਾਂ ਦੇ ਕਦੀ ਮਨ ਮਿਹਰ ਪਾਵੇ,
ਮਾਡਾ ਵੀ ਸੱਜਣ ਕਦੇ ਘਰ ਸਾਡੇ ਆਵੇ
ਲੁੱਟੇ ਜਾਵਾਗੇ ੳਹਨੇ ਸਾਨੂੰ ਆਣ ਲੁਟਿਆ ਜੇ, ਮਰਜਾਂਗੇ ਹੱਸ "ਪੀ੍ਤ" ਮਾਰ ਮੁਟਿਆ ਜੇ|
ਇਦਰਪੀ੍ਤ ਸਿੰਘ
|
|
15 Mar 2010
|
|
|
|
ਸਤਿਸ਼ੀ੍ ਆਕਾਲ ਆਪ ਸਭ ਨੂੰ, ਮੈ ਅਪਨੀ ਇਕ ਰਚਨਾ ਤੁਹਾਡੇ ਸਨਮੁਖ ਕਰਨ ਜਾ ਰਿਹਾ ਹਾਂ,ਉਮੀਦ ਕਰਦਾ ਹਾ ਕਿ ਆਪ ਗਲਤੀਆਂ ਜ਼ਰੂਰ ਦਸੋਗੇ, ਮੈਨੂੰ ਤੁਹਾਡੇ ਕੀਮਤੀ ਸੁਝਾਵਾਂ ਦੀ ਉਡੀਕ ਰਹੇਗੀ.....
ਇੰਦਰਪੀ੍ਤ ਸਿੰਘ
|
|
15 Mar 2010
|
|
|
|
nice one 22 g...
there is always scope for the improvement..
keep reading... n keep writing..
Amrinder
|
|
15 Mar 2010
|
|
|
|
bahut vadhia veer .........i think last vich..........
ਹੁਣ ਰੱਬ ਹੀ ੳਹਨਾਂ ਦੇ ਕਦੀ ਮਨ ਮਿਗਰ ਪਾਵੇ, ਮਾਡਾ ਵੀ ਸੱਜਣ ਕਦੇ ਘਰ ਸਾਡੇ ਆਵੇ|
migar dee tha "mihar"
ਲੁੱਟੇ ਜਾਵਾਗੇ ੳਹਨੇ ਸਾਨੂੰ ਆਣ ਲੁਟਿਆ ਜੇ, ਮਰ ਜਾਂ ਹੱਸ "ਪੀ੍ਤ" ਮਾਰ ਮੁਟਿਆ ਜੇ|"
marjange hass PREET maar suttia je "auna chahida si.......... shayad type sahi nhi hoia ......... plz correct that ........keep writing
|
|
16 Mar 2010
|
|
|
|
ਮੇਰੇ ਦੁੱਖਾਂ ਦੀਆਂ ਇਲਾਂ ਨੇ ਹੱਡ ਖਾ ਲਏ, ਮੇਨੂੰ ਗ਼ਮਾਂ ਦੀਆ ਜੈਲਾਂ ਪਾ ਕੇ ਜਿੰਦੇ ਲਾ ਲਏ|
ਕੁੰਜੀਆਂ ਨੂੰ ਸੁਟਿਆ ਵਗਾ ਖੌਰੇ ਕਿਥੇ?, ਓਸ ਜਗਾ ਦੇ ਸੁਣੀਦੇ ਪੈਂਡੇ ਅਣ ਮਿਥੇ|
awesome 22 ji
jeooooooooooooooo
keep posting
|
|
16 Mar 2010
|
|
|
|
thanks |
thanks to u all. sorry for the mistakes i will try not to do them again.
|
|
17 Mar 2010
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|