Punjabi Poetry
 View Forum
 Create New Topic
  Home > Communities > Punjabi Poetry > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਮੈ ਲਾਿੲਕ ਨਹੀ ਸੀ ਿੲਸ ਜਗ ਦੇ
ਮੈ ਲਾਿੲਕ ਨਹੀ ਸੀ ਿੲਸ ਜਗ ਦੇ ,
ਮੈਨੂੰ ਰੱਬ ਨੇ ਮਾ ਨਾਲ ਮਿਲਾ ਦਿਤਾ |
ਆਪਨੇ ਪੈਰਾ ਤੇ ਖੜ ਵੀ ਨੀ ਸੀ ਸਕਦਾ,
ਮੈਨੂੰ ਬਾਪੂ ਨੇ ਚਲਨਾ ਸੀਖਾ ਦੀਤਾ |
ਆਨਜਾਣ ਸੀ ਆਪਣੀ ਰੂਹ ਤੌ ਮੈ ,
ਸੁਹਣੇ ਵੀਰਾ ਨੇ ਚੇਤਾ ਰਬ ਦਾ ਕਰਵਾ ਦੀਤਾ |
ਲਖਾ ਪਾਪ ਕੀਤੇ ਹੌਣੇ ਮੇ ਿੲਸ ਜੱਗ ਵਿਚ ਮੈ,
ਪਰ "ਭੈਣਾ" ਨੇ ਿੲਕ -ਿੲਕ ਪਾਪ ਓਤੇ ਪਰਦਾ ਪਾ ਦੀਤਾ|
ਜਦ ਜਰੁਰਤ ਪੲੀ ਿੲਕ ਸਚੇ ਦੌਸਤ ਦੀ,
ਤਾ ਰਬ ਨੇ ਮੇਨੂੰ ਤੇਰੇ ਨਾਲ ਮਿਲਾ ਦੀਤਾ |
ਕਈ ਦੁਸ਼ਮਣ ਮਿਲੇ ਇਸ ਦੁਨੀਆ ਵਿਚ ,
ਤੇ ਕਈਆ ਨੇ ਮੈਨੂੰ ਆਪਣਾ ਬਣਾ ਕੇ ਮਰਵਾ ਦੀਤਾ |
28 Jul 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
nice one ..........

pta nee kiwen reh geyi cee read krni

07 Jun 2012

Reply