Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
**ਇੱਕ ਜਨਮ**
Home
>
Communities
>
Punjabi Poetry
>
Forum
> messages
Amrit
Posts:
662
Gender:
Male
Joined:
05/May/2009
Location:
ludhiana
View All Topics by Amrit
View All Posts by Amrit
**ਇੱਕ ਜਨਮ**
ਕਈ ਆਏ ਕਈ ਗਏ,
ਕਈਆਂ ਨੇ ਅਜ਼ਮਾਇਆ ਤੇ ਕਈਆਂ ਠੁਕਰਾਇਆ
ਕਈਆਂ ਨੇ ਡੋਰੇ ਪਾਏ,
ਤੇ ਕਈਆਂ ਨੇ ਦਿਲ ਪਰਚਾਇਆ
ਪਰ ਇੱਕ ਦਿਨ ਇੱਕ ਪ੍ਰਦੇਸੀ
ਜ਼ਿੰਦਗੀ ਦੇ ਵਿਹੜੇ ਆਇਆ
ਅੱਖੀਆਂ 'ਚੋਂ ਰਾਤਾਂ ਦੀ ਨੀਂਦ ਤੇ
ਜਿਹਨੇ ਦਿਲ ਦਾ ਚੈਨ ਚੁਰਾਇਆ
ਪਤਾ ਨਹੀਂ ਕਦ, ਕਿਵੇਂ ਅਸੀਂ ਇੱਕ ਹੋ ਕੇ
ਸਾਰਾ ਜੱਗ ਭੁਲਾਇਆ
ਫਿਰ ਵਿਸ਼ਵਾਸ ਦੀ ਨੀਂਹ ਤੇ
ਪਿਆਰ ਦਾ ਇਕ ਮਹਿਲ ਬਣਾਇਆ
ਮੈਂ ਸਭ ਕੁੱਝ ਉਸ ਪ੍ਰਦੇਸੀ ਉੱਤੋਂ
ਹੱਸ-ਹੱਸ ਆਪ ਲੁਟਾਇਆ
ਕੋਈ ਸੱਤ ਜਨਮ ਨਹੀਂ ਦੇ ਸਕਦਾ
ਇੱਕ ਜਨਮ 'ਚ ਐਨਾ ਪਿਆਰ ਬਣਾਇਆ
ਪਰ ਜੱਗ ਤੋਂ ਨਾ ਜਰ ਹੋਇਆ
ਉਹਨੂੰ ਮੇਰੇ ਤੋਂ ਕਰ ਦਿੱਤਾ ਪਰਾਇਆ
ਓਹਦੇ ਬਦਲੇ ਹੋਏ ਇਰਾਦਿਆਂ ਤੇ
ਅਸੀ ਹਰ ਪਲ ਪਰਦਾ ਪਾਇਆ
ਨਹੀ ਭੁਲਦਾ ਓਹ ਤਮਾਸ਼ਾ ਜੋ ਕਿਸਮਤ
ਭਰੇ ਬਾਜ਼ਾਰ ਸੀ ਲਾਇਆ
ਅੱਜ ਫਿਰ ਯਾਦਾਂ ਵਾਲੇ ਸਫਿਆਂ ਤੇ,
ਹਰ ਅੱਖਰ ਨੇ ਓਹਦਾ ਦੀਦਾਰ ਕਰਾਇਆ
ਤੱਕ ਅੱਖਰਾਂ ਵਿਚੋਂ ਅਣਜਾਣ ਬਣੇ ਚਿਹਰੇ ਨੇ
ਦਿਲ ਹੌਕਿਆਂ ਨਾਲ ਰਵਾਇਆ
ਦੁਖ ਨਹੀ ਓਹਦੀ ਬੇਵਫਾਈ ਦਾ ਅਣਜਾਣੇ ਵਿਚ
ਜਿਹਦੇ ਨਾ ਦਿਲ ਅਸੀ ਲਾਇਆ
ਮੈਂ ਵਾਰੇ ਜਾਵਾਂ ਸੋਹਣੇ ਰੱਬ ਤੋਂ
ਜਿਹਨੇ ਮੈਨੂੰ ਸੋਹਣਾ ਯਾਰ ਸੀ ਮਿਲਾਇਆ....
ਕਈ ਆਏ ਕਈ ਗਏ,
ਕਈਆਂ ਨੇ ਅਜ਼ਮਾਇਆ ਤੇ ਕਈਆਂ ਠੁਕਰਾਇਆ
ਕਈਆਂ ਨੇ ਡੋਰੇ ਪਾਏ,
ਤੇ ਕਈਆਂ ਨੇ ਦਿਲ ਪਰਚਾਇਆ
ਪਰ ਇੱਕ ਦਿਨ ਇੱਕ ਪ੍ਰਦੇਸੀ
ਜ਼ਿੰਦਗੀ ਦੇ ਵਿਹੜੇ ਆਇਆ
ਅੱਖੀਆਂ 'ਚੋਂ ਰਾਤਾਂ ਦੀ ਨੀਂਦ ਤੇ
ਜਿਹਨੇ ਦਿਲ ਦਾ ਚੈਨ ਚੁਰਾਇਆ
ਪਤਾ ਨਹੀਂ ਕਦ, ਕਿਵੇਂ ਅਸੀਂ ਇੱਕ ਹੋ ਕੇ
ਸਾਰਾ ਜੱਗ ਭੁਲਾਇਆ
ਫਿਰ ਵਿਸ਼ਵਾਸ ਦੀ ਨੀਂਹ ਤੇ
ਪਿਆਰ ਦਾ ਇਕ ਮਹਿਲ ਬਣਾਇਆ
ਮੈਂ ਸਭ ਕੁੱਝ ਉਸ ਪ੍ਰਦੇਸੀ ਉੱਤੋਂ
ਹੱਸ-ਹੱਸ ਆਪ ਲੁਟਾਇਆ
ਕੋਈ ਸੱਤ ਜਨਮ ਨਹੀਂ ਦੇ ਸਕਦਾ
ਇੱਕ ਜਨਮ 'ਚ ਐਨਾ ਪਿਆਰ ਬਣਾਇਆ
ਪਰ ਜੱਗ ਤੋਂ ਨਾ ਜਰ ਹੋਇਆ
ਉਹਨੂੰ ਮੇਰੇ ਤੋਂ ਕਰ ਦਿੱਤਾ ਪਰਾਇਆ
ਓਹਦੇ ਬਦਲੇ ਹੋਏ ਇਰਾਦਿਆਂ ਤੇ
ਅਸੀ ਹਰ ਪਲ ਪਰਦਾ ਪਾਇਆ
ਨਹੀ ਭੁਲਦਾ ਓਹ ਤਮਾਸ਼ਾ ਜੋ ਕਿਸਮਤ
ਭਰੇ ਬਾਜ਼ਾਰ ਸੀ ਲਾਇਆ
ਅੱਜ ਫਿਰ ਯਾਦਾਂ ਵਾਲੇ ਸਫਿਆਂ ਤੇ,
ਹਰ ਅੱਖਰ ਨੇ ਓਹਦਾ ਦੀਦਾਰ ਕਰਾਇਆ
ਤੱਕ ਅੱਖਰਾਂ ਵਿਚੋਂ ਅਣਜਾਣ ਬਣੇ ਚਿਹਰੇ ਨੇ
ਦਿਲ ਹੌਕਿਆਂ ਨਾਲ ਰਵਾਇਆ
ਦੁਖ ਨਹੀ ਓਹਦੀ ਬੇਵਫਾਈ ਦਾ ਅਣਜਾਣੇ ਵਿਚ
ਜਿਹਦੇ ਨਾ ਦਿਲ ਅਸੀ ਲਾਇਆ
ਮੈਂ ਵਾਰੇ ਜਾਵਾਂ ਸੋਹਣੇ ਰੱਬ ਤੋਂ
ਜਿਹਨੇ ਮੈਨੂੰ ਸੋਹਣਾ ਯਾਰ ਸੀ ਮਿਲਾਇਆ....
Yoy may enter
30000
more characters.
29 Jul 2009
Balihar Sandhu
Posts:
5090
Gender:
Male
Joined:
18/May/2009
Location:
Melbourne {Jalandhar}
View All Topics by Balihar Sandhu
View All Posts by Balihar Sandhu
Wah 22G wah...bahut vadhi hai...lagge raho
Wah 22G wah...bahut vadhi hai...lagge raho
Yoy may enter
30000
more characters.
30 Jul 2009
Reet
Posts:
70
Gender:
Female
Joined:
26/Jul/2009
Location:
BhOoooT pUr
View All Topics by Reet
View All Posts by Reet
thanks amrit jii
thanks amrit jii
Yoy may enter
30000
more characters.
30 Jul 2009
Amrinder
Posts:
4137
Gender:
Male
Joined:
01/Jul/2008
Location:
Chandigarh
View All Topics by Amrinder
View All Posts by Amrinder
bahut wadhiya
te 22 g .. je pata hove.. tan writer da naam likh deya karo...
bahut wadhiya
te 22 g .. je pata hove.. tan writer da naam likh deya karo...
Yoy may enter
30000
more characters.
31 Jul 2009
..............................
Posts:
96
Gender:
Female
Joined:
15/Jul/2009
Location:
..................
View All Topics by ..............................
View All Posts by ..............................
waah vi...reet kamal karti..................
ehh shabad ehh kavita..aapni pyaari beeba..."REETINDER KAUR "DI HAI JI........................
KEEEP ROCKING..REET'ZZZZ...
KEEP IT UP.....
waah vi...reet kamal karti..................
ehh shabad ehh kavita..aapni pyaari beeba..."REETINDER KAUR "DI HAI JI........................
KEEEP ROCKING..REET'ZZZZ...
KEEP IT UP.....
Yoy may enter
30000
more characters.
03 Aug 2009
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
94204858
Registered Users:
7979
Find us on Facebook
Copyright © 2009 - punjabizm.com & kosey chanan sathh
Developed By:
Amrinder Singh