|
 |
 |
 |
|
|
Home > Communities > Punjabi Poetry > Forum > messages |
|
|
|
|
|
|
ਮੇਰੀ ਜਾਨ ਨੂੰ ਸਲਾਮਤ ਰੱਖੀਂ..satwinder satti veer da songgg... |
ਮੈਨੂੰ ਮਾਫ਼ ਕਰੀਂ ਸੱਤੀ ਸੋਹਣਿਆਂ,, ਇਨਸਾਫ਼ ਕਰੀਂ ਸੱਤੀ ਸੋਹਣਿਆਂ.. ਨਾਲੇ ਰੋਂਦੀ ਹੋਵੇਗੀ ਕੁਰਲਾਉਂਦੀ ਹੋਵੇਗੀ, ਬੱਸ ਮੇਰਿਆਂ ਖਿਆਲਾਂ ਵਿੱਚ ਪੈਂਦੀ ਹੋਵੇਗੀ,, ਮੇਰੀ ਜਾਨ ਨੂੰ ਸਲਾਮਤ ਰੱਖੀਂ ਰੱਬ ਨੂੰ ਉਹ ਕਹਿੰਦੀ ਹੋਵੇਗੀ.....
ਦੁੱਖ ਵਿੱਚ ਉਹਦੇ ਨਾਲ ਖੜ ਨਹੀਂ ਸਕੀ, ਸ਼ਰੇਆਮ ਹੱਥ ਉਹਦਾ ਫੜ ਨਹੀਂ ਸਕੀ, ਉਹ ਸੋਚਦਾ ਕੀ ਹੋਣਾ, ਮੇਰੀ ਜਿੰਦ ਦਾ ਪਰਾਹੁਣਾ, ਸੋਚ ਸੋਚਾਂ ਵਿੱਚ ਪਲ ਪਲ ਢਹਿੰਦੀ ਹੋਵੇਗੀ, ਮੇਰੀ ਜਾਨ ਨੂੰ ਸਲਾਮਤ ਰੱਖੀਂ ਰੱਬ ਨੂੰ ਉਹ ਕਹਿੰਦੀ ਹੋਵੇਗੀ.....
ਨਾ ਚਾਹੁੰਦਿਆਂ ਵੀ ਸੋਹਣੇ ਵੀ ਸੋਹਣੇ ਤੋਂ ਮੈਂ ਦੂਰ ਹੋ ਗਈ, ਹਰ ਅੱਲੜ ਦੇ ਵਾਂਗ ਮਜਬੂਰ ਹੋ ਗਈ... ਮੈਂ ਬੁਰੀ ਹਾਂ ਬਹੁਤ,ਮੇਰੀ ਚੰਗੀ ਨਹੀਂਓਂ ਸੋਚ, ਬੁਰਾ ਭਲਾ ਖੁਦ ਨੂੰ ਹੀ ਉਹ ਕਹਿੰਦੀ ਹੋਵੇਗੀ.. ਮੇਰੀ ਜਾਨ ਨੂੰ ਸਲਾਮਤ ਰੱਖੀਂ ਰੱਬ ਨੂੰ ਉਹ ਕਹਿੰਦੀ ਹੋਵੇਗੀ.....
ਅਸੀਂ ਸੋਚਿਆ ਨਹੀਂ ਸੀ ਇਹ ਵੀ ਆਊ ਕਦੇ ਪਲ, ਸਾਡਾ ਸ਼ਮਸ਼ਾਨ ਬਣ ਜਾਊ ਪਿਆਰ ਵਾਲਾ ਕੱਲ, ਹੋ ਜਾਵਾਂਗੇ ਜੁਦਾ,ਫੇਰ ਰੁੱਸਜੂ ਖੁਦਾ, ਸਾਡੀ ਮੁਹੱਬਤਾਂ ਦੀ ਸਾਂਝ "ਸੱਤੀ" ਮਹਿੰਗੀ ਹੋਵੇਗੀ.... ਮੇਰੀ ਜਾਨ ਨੂੰ ਸਲਾਮਤ ਰੱਖੀਂ ਰੱਬ ਨੂੰ ਉਹ ਕਹਿੰਦੀ ਹੋਵੇਗੀ..... ਸਤਵਿੰਦਰ ਸੱਤੀ..
|
|
31 Mar 2010
|
|
|
|
veer sent this song to meee... k sab naal share kr deyin...
|
|
31 Mar 2010
|
|
|
|
bahut khoob satti veer..
koi jawaab nahi veer....
menu kise sajjan diyan likhyian lines yaad aa gyian hun....
ਤੂੰ ਤੁਰਿਆ ਚੱਲ, ਤੂੰ ਅਟ੍ਕੀ ਨਾ, ਡਰੀਂ ਨਾ ਰਾਤ ਕਾਲੀ ਤੋਂ, ਤੂੰ ਰੱਖੀਂ ਚੇਤਿਆ ਵਿੱਚ ਲੋਅ ਤੇ ਦਿਲ ਵਿੱਚ ਹੌਸਲਾਂ ਰੱਖੀਂ....
keep writing n share...
jaspreet thxx urs too for sharing dis song here...
regards,
|
|
31 Mar 2010
|
|
|
|
ji thanks lakhwinder ji..
|
|
31 Mar 2010
|
|
|
|
bahut sohna likheya satwinder veer ne..lajawab...!!!
hats off..!!!!!
looking forward to hear more from u...!!
keep rocking 22 g..
|
|
31 Mar 2010
|
|
|
|
|
Bahut VADHIA Satti veer...keep it up..!!
Jassi tera dhanwad ae share karan layi.....
|
|
31 Mar 2010
|
|
|
|
|
Thanks lakhwindr, ami veer, balihar bhaji and special thanks to jasso maata
|
|
04 Apr 2010
|
|
|
|
bahut sohni rachna hai
badi shidat wala pyar hai,jo premika dian majboorian nu pyar d kamjori nae samjea
par ek gal jarur kahungi satti g
j pyar hai,tan daleri chahidi hai
j main tera ,tan
tu meri chahidi hain
eh jarur hai,k pyar jayadaad nae,haan par mere lae pyar har auan wale saah wang hai.
so khush raho
pyar hai tan jholi pavega
j nahi tan
kise hor d khali jholi ch dig pavega
bus aapna palllaaa vishal kar laina
jeonde vasde raho
|
|
05 Apr 2010
|
|
|
|
jassi thanx k satti g d rachna share kiti
par es bande d khabar main laini hai
auan de jara
|
|
05 Apr 2010
|
|
|
|
|
|
|
|
|
|
 |
 |
 |
|
|
|