|
 |
 |
 |
|
|
Home > Communities > Punjabi Poetry > Forum > messages |
|
|
|
|
|
|
ਕਦੀ ਰਾਤਾਂ ਕੋਲੋਂ ਪੁੱਛ.. satti maatr |
ਇਹ ਤਾਰੇ ਵੀ ਗਵਾਹ ਨੇ, ਤੇ ਚੰਨ ਦੀ ਸਲਾਹ ਨੇ.. ਹਨੇਰਿਆਂ ਦੇ ਪਲ ਪਲ ਦੱਸੀ ਐ ਨਿਭਾਉਣੀ.. ਕਦੀ ਰਾਤਾਂ ਕੋਲੋਂ ਪੁੱਛ ਸਾਡੀ ਤੇਰੇ ਬਿਨ ਕੀ ਜੀਊਣੀ...
ਖੋਲਦੇ ਹਾਂ ਦਰਦਾਂ ਦੇ ਜਦੋਂ ਅਸੀਂ ਡੱਟ, ਸੀਨੇ ਗੰਢ ਬਣ ਗਈ ਏ ਜੋ ਡੂੰਢੀ ਲੱਗੀ ਸੱਟ, ਚੋਟ ਹਰ ਰੋਜ਼ ਪੈਂਦੀ ਫਿਰ ਹੰਝੂਆਂ ਨਾਲ ਧੋਣੀ, ਕਦੇ ਰਾਤਾਂ ਕੋਲੋਂ ਪੁੱਛ ਸਾਡੀ ਤੇਰੇ ਬਿਨ ਕੀ ਜੀਊਣੀ...
ਰੱਬ ਦਿਆਂ ਰੰਗਾਂ ਸਭ ਕਰ ਦਿੱਤਾ ਲੀਰੋ ਲੀਰ ਨੀ, ਸਾਡੇ ਹੱਥਾਂ ਵਿੱਚ ਲਿਖ ਦਿੱਤੀ ਜੁਦਾਈ ਦੀ ਲਕੀਰ ਨੀ.. ਸਾਨੂੰ ਹਰ ਇੱਕ ਰੀਝ ਪਈ ਵਿਛੋੜੇ 'ਚ ਜਲਾਉਣੀ, ਕਦੇ ਰਾਤਾਂ ਕੋਲੋਂ ਪੁੱਛ ਸਾਡੀ ਤੇਰੇ ਬਿਨ ਕੀ ਜੀਊਣੀ...
ਰੋਂਦੇ ਹਾਂ ਉਦੋਂ ਜਦੋਂ ਦੁਨੀਆ ਐ ਹੱਸਦੀ, ਪਤਾ ਨਹੀਂ ਕਿਉਂ ਮੇਰੇ ਖੁਸ਼ੀ ਨਹੀ ਪਚਦੀ, "ਸੱਤੀ" ਜ਼ਿੰਦਗੀ ਛੱਡ ਚੁੱਕਿਆ, ਹੁਣ ਮੌਤ ਅਜਮਾਉਣੀ.. ਕਦੇ ਰਾਤਾਂ ਕੋਲੋਂ ਪੁੱਛ ਸਾਡੀ ਤੇਰੇ ਬਿਨ ਕੀ ਜੀਊਣੀ... ਕਦੇ ਰਾਤਾਂ ਕੋਲੋਂ............... ਸਤਵਿੰਦਰ ਸੱਤੀ..
|
|
31 Mar 2010
|
|
|
|
ah v veer ne share krn lyi keha c...
|
|
31 Mar 2010
|
|
|
|
bahaut vadiya...........thanx for sharing jassi
|
|
01 Apr 2010
|
|
|
|
bahut wadhiya ...
thanks for sharing jassi....!!
|
|
01 Apr 2010
|
|
|
|
|
|
Thanks ami veer, aman ji and jassi ji... Jassi ji!!!!
|
|
04 Apr 2010
|
|
|
|
nice one
par satti ji zindgi khoobsoorat hai
bus nazar bhar k ek vaar ehde wal dekhna jarur
fe dekhna
kidan eh pairan ch aa tuhadi gulaam banndi
(mainu pata hun tusi ans karna k eh kavita hai,and main kavita da ans kita,sunea satti ji ??????)
|
|
05 Apr 2010
|
|
|
|
bahut sohna likhiya a satti veer ne ,,,,,,,,,,jeonde raho veer ,,,,,,nd gud job jaspreet
|
|
05 Apr 2010
|
|
|
|
|
|
|
|
|
|
|
|
 |
 |
 |
|
|
|