|
 |
 |
 |
|
|
Home > Communities > Punjabi Poetry > Forum > messages |
|
|
|
|
|
ਅਪਣੀ ਗਲਤੀ ਦੀ ਤਾ ਮੁਆਫੀ ਮੱਗਣੀ ਸੀ |
ਅਪਣੀ ਗਲਤੀ ਦੀ ਤਾ ਮੁਆਫੀ ਮੱਗਣੀ ਸੀ, ਉਸ ਦੀਆ ਗਲਤੀਆਂ ਦੀ ਵੀ ਮੁਆਫੀ ਮੱਗਦਾ ਰਿਹਾ|
ਮੇਰੀ ਜਿੰਦਗੀ ਤਾਂ ਸਾਰੀ ਬੇਰੰਗ ਰਹੀ, ਉਹਦੀ ਬਣ ਲਲਾਰੀ ਰੰਗਦਾ ਰਿਹਾ|
ਉਹ ਰਹੀ ਹੁੰਗਾਰੇ ਭਰਦੀ ਯਾਰੋ ਗੇਰਾਂ ਲਈ, ਮੈ ਐਵੇ ਉਹਦੀ ਖੰਘ 'ਚ ਖੰਗਦਾ ਰਿਹਾ|
ਉਹ ਲੈ ਗਈ ਖੋਹ ਕੇ ਹਾਸੇ"ਪੀ੍ਤ" ਦੇ ਹੱਥਾਂ 'ਚ, ਮੈ ਹੱਥ ਅੱਡ ਉਹਤੋ ਖੁਸ਼ੀਆਂ ਮੰਗਦਾ ਰਿਹਾ|
ਇੰਦਰਪ੍ਰੀਤ ਸਿੰਘ
|
|
01 Apr 2010
|
|
|
|
|
Bahut vadhia janab....lagge raho..!!!
|
|
01 Apr 2010
|
|
|
|
|
Bahut Wadia...............................................................................................
Veere
|
|
01 Apr 2010
|
|
|
|
|
|
|
ਉਹਦਾ ਬਣ ਲਲਾਰੀ ਰੰਗ ਦਾ ਰਿਹਾਂ ...ਇਹ ਸਹੀ ਹੈ !
|
|
27 Jun 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|