Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
**ਦਰਦ ਦੀ ਆਹ ਏ ਸਾਹਾਂ ਦੀ ਆਵਾਜ਼ ਵਿਚ**
Home
>
Communities
>
Punjabi Poetry
>
Forum
> messages
Showing page
1
of
2
<< Prev
1
2
Next >>
Last >>
Reet
Posts:
70
Gender:
Female
Joined:
26/Jul/2009
Location:
BhOoooT pUr
View All Topics by Reet
View All Posts by Reet
**ਦਰਦ ਦੀ ਆਹ ਏ ਸਾਹਾਂ ਦੀ ਆਵਾਜ਼ ਵਿਚ**
ਆਪ ਸਭ ਨੂੰ ਮੇਰੇ ਵੱਲੋਂ ਸਤਿ ਸੀ੍ ਆਕਾਲ|
ਇੱਕ ਛੋਟੀ ਜਿਹੀ ਕੋਸ਼ਿਸ਼ ਆਪ ਦੇ ਸਨਮੁਖ ਲੈ ਕੇ ਹਾਜ਼ਿਰ ਹਾਂ.ਉਮੀਦ ਕਰਦੀ ਹਾਂ ਕਿ ਤੁਸੀਂ ਆਪਣੇ ਕੀਮਤੀ ਵਿਚਾਰ ਜ਼ਰੂਰ ਦੇਵੋਗੇ.....
ਦਰਦ ਦੀ ਆਹ ਏ ਸਾਹਾਂ ਦੀ ਆਵਾਜ਼ ਵਿਚ
ਭਰੀ ਰਹੇ ਅੱਖ ਤੇਰੇ ਲਈ ਹਰ ਘੜੀ ਹਰ ਪਹਿਰ ਵਿਚ
ਯਾਦ ਤੇਰੇ ਪਿਆਰ ਦੀ ਬਾਹਾਂ ਵਿਚ ਲੈ ਕੇ ਰੋਂਦੀ ਹਾਂ
ਬੜੀ ਮਿਠ਼ਾਸ ਏ ਇਹਨਾਂ ਹੌਕਿਆਂ ਦੀ ਜ਼ਹਿਰ ਵਿਚ
ਮੰਗਦੀ ਸਾਂ ਇਕ ਪਲ ਤੈਨੂੰ ਭੁਲਣ ਦਾ ਜ਼ਿੰਦਗੀ ਕੋਲੋ
ਪਰ ਨਜ਼ਰੀਂ ਪੈਂਦੀ ਸੀ ਮੌਤ ਉਸ ਇਕ ਪਲ ਦੇ ਕਹਿਰ ਵਿਚ
ਵਆਦਾ ਮੁੜ ਆਉਣ ਦਾ ਕਰਕੇ ਤੂੰ ਤੇ ਚਲਾ ਗਿਓਂ
ਲੱਭਦੀ ਫਿਰੇ ਇਹ ਨਜ਼ਰ ਤੈਨੂੰ ਹਰ ਗਲੀ ਹਰ ਸ਼ਹਿਰ ਵਿਚ
ਕੈਦ ਏ ਦਿਲ ਵਿਚ ਦਰਦ ਤੇਰਾ ਉਮਰ ਭਰ ਦੇ ਲਈ
ਡੁੱਬ ਗਈ ਏ ਮੇਰੀ ਹਰ ਖੁਸ਼ੀ ਬਸ ਦੁਖਾਂ ਦੀ ਲਹਿਰ ਵਿਚ
ਇੰਤਜ਼ਾਰ ਤੇਰੇ ਵਿਚ ਬੀਤ ਗਈ ਏ ਉਮਰ ਮੇਰੀ
ਲੁੱਕ ਗਈ ਏ ਜਿਵੇਂ ਕਿਰਨ ਬਦਲਾਂ ਦੀ ਗਹਿਰ ਵਿਚ
ਦਿਲ ਤੇਰੇ ਵਿਚ ਛਲ ਸੀ ਕਿ ਰੱਬ ਵੀ ਤੇਰੇ ਵਲ ਸੀ
ਸੋਚਾਂ ਦੇ ਅੰਗਿਆਰ ਨੇ ਤਪਦੇ ਸਿਖਰ ਦੁਪਿਹਰ ਵਿਚ
ਸੁਨਸਾਨ ਰਾਹਾਂ ਤੇ ਲੜਖੜਾ ਗਏ ਸੀ ਕਦਮ ਮੇਰੇ
ਲੈ ਕੇ ਕੁਝ ਸਵਾਲ ਰੁਕ ਗਈ ਹਾ ਤੇਰੀ ਠਹਿਰ ਵਿਚ
ਕਦੇ ਨਾ ਕਾਦੇ ਮੁੜ ਇਹ ਪੱਲਾ ਫੜੇਗਾ ਤੂੰ ਆ ਕੇ
ਹੱਸ ਪੈਂਦੀ ਹਾਂ ਇਹ ਸੋਚ ਰੱਬ ਦੀ ਮਹਿਰ ਵਿਚ
ਦਰਦ ਦੀ ਆਹ ਏ ਸਾਹਾਂ ਦੀ ਆਵਾਜ਼ ਵਿਚ
ਭਰੀ ਰਹੇ ਅੱਖ ਤੇਰੇ ਲਈ ਹਰ ਘੜੀ ਹਰ ਪਹਿਰ ਵਿਚ
**ਰੀਤਇੰਦਰਪੀ੍ਤ ਕੌਰ

Yoy may enter
30000
more characters.
03 Aug 2009
Reet
Posts:
70
Gender:
Female
Joined:
26/Jul/2009
Location:
BhOoooT pUr
View All Topics by Reet
View All Posts by Reet
Drad di aah hai sahan di awaz vich
Bhari rahe aakh tere lai har ghari har pehr vich ,
Yaad tere payaar di bahaan vich le ke roandi haan
Badi mithass ae ehana hukyaan di zehar vich,
Mngdi sa ek pal tainu bhulan da zindgi kolo
Par nazri paindi c muat us ek pal de kehar vich
Vaada mud aavan da karke tu te chala gayon
Labhdi fire eh nazaar tainu har galli har shehr vich
Kaid ae dil vich drad tera umar bhar de lai
Dub gae ae meri har khushi bas dukha di lehr vich
Intzaar tere vich beet gai ae umar mere
Lukk gai ae jive kiran badlan di gehar vich
Dil tere vich shall c ke rab he tere val c
Sochan de aangiyar ne tapde sikhr dupehr vich
Sunsaan rahan te larkhra gaye c kadm mere
Lai ke kujh sawal ruk gai haan tere thehr vich
Kade na kade mud palla farhe ga tu aa ke
Hass paindi haan eh soch rab di mehr vich
***Reetinderpreet Kaur

G.S.GILL
Posts:
296
Gender:
Male
Joined:
01/Sep/2008
Location:
laaye samundran ch dere..
View All Topics by G.S.GILL
View All Posts by G.S.GILL
bahut umda khyaal ne babeyo.........rabb tofeeq bakshe tuhadi kalm nu
ek choti g gal wal dhyaan jroor deo-
ਦਰਦ ਦੀ ਆਹ ਏ ਸਾਹਾਂ ਦੀ ਆਵਾਜ਼ ਵਿਚ
ਭਰੀ ਰਹੇ ਅੱਖ ਤੇਰੇ ਲਈ ਹਰ ਘੜੀ ਹਰ ਪਹਿਰ ਵਿਚ
ehna lines naal starting ch ryhming viggr rhi aa.......par baaki saari poem vich bilkul theek aa.....!!
j doosri line choti ho jaandi ta bilkul vajib lagni si g......
bhull chukk maaf
rabb rkha
bahut umda khyaal ne babeyo.........rabb tofeeq bakshe tuhadi kalm nu
ek choti g gal wal dhyaan jroor deo-
ਦਰਦ ਦੀ ਆਹ ਏ ਸਾਹਾਂ ਦੀ ਆਵਾਜ਼ ਵਿਚ
ਭਰੀ ਰਹੇ ਅੱਖ ਤੇਰੇ ਲਈ ਹਰ ਘੜੀ ਹਰ ਪਹਿਰ ਵਿਚ
ehna lines naal starting ch ryhming viggr rhi aa.......par baaki saari poem vich bilkul theek aa.....!!
j doosri line choti ho jaandi ta bilkul vajib lagni si g......
bhull chukk maaf
rabb rkha
Yoy may enter
30000
more characters.
03 Aug 2009
..............................
Posts:
96
Gender:
Female
Joined:
15/Jul/2009
Location:
..................
View All Topics by ..............................
View All Posts by ..............................
ohhhhhhhhhhhhhhh...reet'zzzzzzzzzzzzzzz
kmaaaaaal karti yaaraa......
ਦਿਲ ਤੇਰੇ ਵਿਚ ਛਲ ਸੀ ਕਿ ਰੱਬ ਵੀ ਤੇਰੇ ਵਲ ਸੀ
ਸੋਚਾਂ ਦੇ ਅੰਗਿਆਰ ਨੇ ਤਪਦੇ ਸਿਖਰ ਦੁਪਿਹਰ ਵਿਚ........................adhbhutt.................keep it up.....
luvvvzzz....
ohhhhhhhhhhhhhhh...reet'zzzzzzzzzzzzzzz
kmaaaaaal karti yaaraa......
ਦਿਲ ਤੇਰੇ ਵਿਚ ਛਲ ਸੀ ਕਿ ਰੱਬ ਵੀ ਤੇਰੇ ਵਲ ਸੀ
ਸੋਚਾਂ ਦੇ ਅੰਗਿਆਰ ਨੇ ਤਪਦੇ ਸਿਖਰ ਦੁਪਿਹਰ ਵਿਚ........................adhbhutt.................keep it up.....
luvvvzzz....
Yoy may enter
30000
more characters.
03 Aug 2009
Amrinder
Posts:
4137
Gender:
Male
Joined:
01/Jul/2008
Location:
Chandigarh
View All Topics by Amrinder
View All Posts by Amrinder
bahut wadhiya janab...
likhde raho..!!
bahut wadhiya janab...
likhde raho..!!
Yoy may enter
30000
more characters.
05 Aug 2009
Balihar Sandhu
Posts:
5090
Gender:
Male
Joined:
18/May/2009
Location:
Melbourne {Jalandhar}
View All Topics by Balihar Sandhu
View All Posts by Balihar Sandhu
Vadhia hai G!!!!!
Likhde raho...te share karde raho
Vadhia hai G!!!!!
Likhde raho...te share karde raho
Yoy may enter
30000
more characters.
05 Aug 2009
ਫ਼ਿਰੋਜ਼ਪੁਰੀਆ
Posts:
616
Gender:
Male
Joined:
27/May/2009
Location:
Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
bahut hi sohne khiyaal ne g ... edan hi share karde raho ...
bahut hi sohne khiyaal ne g ... edan hi share karde raho ...
Yoy may enter
30000
more characters.
05 Aug 2009
Kulwant
Posts:
24
Gender:
Male
Joined:
27/Jun/2009
Location:
Ludhiana
View All Topics by Kulwant
View All Posts by Kulwant
wadia g
wadia g
Yoy may enter
30000
more characters.
05 Aug 2009
jasbir
Posts:
221
Gender:
Male
Joined:
02/Aug/2009
Location:
ludhiana
View All Topics by jasbir
View All Posts by jasbir
ਇੰਤਜ਼ਾਰ ਤੇਰੇ ਵਿਚ ਬੀਤ ਗਈ ਏ ਉਮਰ ਮੇਰੀ
ਲੁੱਕ ਗਈ ਏ ਜਿਵੇਂ ਕਿਰਨ ਬਦਲਾਂ ਦੀ ਗਹਿਰ ਵਿਚ
bahut sohna khayal hai ji.....
ਇੰਤਜ਼ਾਰ ਤੇਰੇ ਵਿਚ ਬੀਤ ਗਈ ਏ ਉਮਰ ਮੇਰੀ
ਲੁੱਕ ਗਈ ਏ ਜਿਵੇਂ ਕਿਰਨ ਬਦਲਾਂ ਦੀ ਗਹਿਰ ਵਿਚ
bahut sohna khayal hai ji.....
Yoy may enter
30000
more characters.
06 Aug 2009
gurpreet
Posts:
52
Gender:
Female
Joined:
26/Jul/2009
Location:
Canada
View All Topics by gurpreet
View All Posts by gurpreet
great!
keep it up..............
great!
keep it up..............
Yoy may enter
30000
more characters.
06 Aug 2009
Showing page
1
of
2
<< Prev
1
2
Next >>
Last >>
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
94239408
Registered Users:
7979
Find us on Facebook
Copyright © 2009 - punjabizm.com & kosey chanan sathh
Developed By:
Amrinder Singh