|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਹੰਝੂ ਮੇਰੇ ਰੋਕਿਆ ਰੁਕਦੇ ਨਾ |
ਹੰਝੂ ਮੇਰੇ ਰੋਕਿਆ ਰੁਕਦੇ ਨਾ, ਕੋਈ ਆਣ ਕੇ ਇਹਨਾ ਨੂੰ ਠੱਲ ਪਾਉ| ਮੁਹੱਬਤ ਚ ਹੋਇਆ ਬਦਨਾਮ ਹਾ, ਮੇਰੀ ਕਬਰ ਤੇ ਸੱਜਣੋ ਨਾ ਆਉ| ਮਸਰੂਫ ਹਾ ਹਿਜ਼ਰ ਦੀ ਅੱਗ ਵਿਚ, ਕਿਸੇ ਹੋਰ ਕਾਰੇ ਨਾ ਲਾਉ| ਉਹ ਨਾ ਭੁੱਲਦਾ ਏ ਨਾ ਮੇਰਾ ਏ, ਇਸ ਗੱਲ ਨੂੰ ਕੋਈ ਸਿਰੇ ਲਾਉ| ਮੌਤ ਤੋ ਡਰਦੇ ਕਈ ਵੇਖੇ, ਮੈਨੂ ਵੀ ਇਸਦੀ ਲਤ ਪਾਉ| ਉਹ ਜ਼ਹਿਰ ਜਿਸ ਨਾਲ ਸੁੱਨ ਹੋਜਾ, ਕੋਈ ਆ ਮੇਰੇ ਮੂੰਹ ਲਾਉ| ਜਿਸ ਪਿਆਰ ਮੈਨੂ ਕਤਲ ਕੀਤਾ, ਉਸੇ ਪਿਆਰ ਦਾ ਕਬਰ ਤੇ ਫੁੱਲ ਲਾਉ| ਕਾਫਰ ਹਾ ਕਾਫਰ ਹੀ ਕਹੋ ਮੈਨੂੰ, ਮੌਤ ਨੂੰ ਮੌਤ ਕਹਿ ਬੁਲਾਓ| ਗੀਤ ਕਹੋ ਤਾ ਚੁੱਬਣ ਗੇ, ਦਰਦ ਦਾ ਸਮਝ ਕੇ ਜਰ ਜਾਓ
|
|
10 May 2010
|
|
|
|
| hello nancy |
bahut hi sohni rachna hai..........well done........keep sharing
|
|
10 May 2010
|
|
|
|
|
sat sri akal ji........bhut sohni rachna ah ji...........
|
|
10 May 2010
|
|
|
|
|
|
|
again... nice one nancy...
thanks for sharing..!
|
|
10 May 2010
|
|
|
|
|
|
|
ਬਹੁਤ ਖੂਬ Nancy ਜੀ.....
ਪੜਨ ਦਾ ਮੌਕਾ ਬਖਸ਼ਣ ਲਈ ਬਹੁਤ ਬਹੁਤ ਧੰਨਵਾਦ ਜੀ..
|
|
10 May 2010
|
|
|
|
|
koi na ji, ur all welcome
its my pleasure to share these wid u :D
|
|
11 May 2010
|
|
|
|
|
|
| good one |
good one ............ keep sharing
|
|
21 Jun 2010
|
|
|
|
|
bhot sohne lafaz....bakamaal....sohna likhiya ji.....
|
|
06 Jul 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|