Punjabi Poetry
 View Forum
 Create New Topic
  Home > Communities > Punjabi Poetry > Forum > messages
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਧਰਤੀ
ਇਸ ਧਰਤੀ ਦੀ ਪ੍ਰੀਤ ਦਾ ਸੋਦਾ,
ਖਬਰੇ ਕਿਸ ਨੇ ਕਰ ਲਿਆ,
ਇਸ ਮਹਰਾਣੀ ਦੀ ਮਹਿਕ ਨੂੰ,
ਖਬਰੇ ਕਿਸ ਨੇ ਹਰ ਲਿਆ,
ਮੁਹਬਤਾਂ ਦੀ ਮਾਰੀ ਇਸ ਧੂੜ ਤੇ,
ਕਿਸ ਪੈਰ ਦਿਓ ਨੇ ਧਰ ਲਿਆ,
ਲੇਖਾਂ ਦੀ ਭਰੀ ਕਿਤਾਬ ਚੋ,
ਸੱਚਾ ਲੇਖ ਕਿਸੇ ਚੋਰੀ ਕਰ ਲਿਆ,
ਕਰੋ ਦੁਆਵਾਂ ਇਸ ਲਈ ਵੀਰੋ,
ਜਿਸ ਨੇ ਸਭ ਕੁਝ ਜਰ ਲਿਆ,
ਸਬਰ ਦਾ ਪਿਆਲਾ ਨਕੋ ਨਕੀ,
ਇਸ ਨਿਰਦੋਸ਼ ਨੇ ਭਰ ਲਿਆ,
ਸੋਹਲ ਸਬਰ ਦੀ ਇਸ ਮੁਰਤ ਨੇ,
ਜੁਲਮ ਬਹੁਤ ਹੁਣ ਜਰ ਲਿਆ,
05 Aug 2009

Reply