|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਇਸ ਗਲ ਦਾ ਅਹਿਸਾਸ ਕਰਾਏ |
ਸਾਨੂੰ ਤਪਦੀ ਦੁਪਹਿਰ ਹੀ ਚੰਗੀ ਜੋ ਸਵੇਰ ਸ਼ਾਮ ਦਾ ਮੇਲ ਕਰਾਏ ਚੜਿਆ ਜੋ ਉਸ ਢਲਣਾ ਵੀ ਹੈ ਇਸ ਗਲ ਦਾ ਅਹਿਸਾਸ ਕਰਾਏ
ਸਾਨੂੰ ਤਾਂ ਬਸ ਵੈਰੀ ਚੰਗਾ ਜੋ ਹਰਦਮ ਸਚਾ ਵੈਰ ਕਮਾਏ ਈਮਾਨ ਵੀ ਬੇਈਮਾਨ ਹੋ ਸਕਦਾ ਇਸ ਗਲ ਦਾ ਭਰਮ ਮਿਟਾਏ
ਸਾਨੂੰ ਤਾਂ ਬਸ ਵਿਛੋੜਾ ਚੰਗਾ ਜੋ ਮਿਲਣ ਦੀ ਆਸ ਜਗਾਏ ਮਿਲ ਕੇ ਕਿਤੇ ਵਿਛੜ ਨਾ ਜਾਈਏ ਇਸ ਡਰ ਨੂੰ ਦੂਰ ਭਜਾਏ
ਸਾਨੂੰ ਤਾਂ ਬਸ ਹਨੇਰਾ ਚੰਗਾ ਜੋ ਸਭ ਕੁਛ ਵਿਚ ਛੁਪਾਏ ਕੀ ਊਚ ਨੀਚ ਤੇ ਭੈੜਾ ਚੰਗਾ ਇਸ ਗਲ ਦਾ ਫਰਕ ਮਿਟਾਏ
ਸਾਨੂੰ ਤਾਂ ਬਸ ਝੂਠ ਹੀ ਚੰਗਾ ਜੋ ਸਚ ਨੂੰ ਵੀ ਜੀਵਾਏ ਸਚ ਨੂੰ ਜੇਕਰ ਸਚ ਨਾ ਮਿਲੇ ਬਿਨ ਜੀਵਿਆਂ ਮਰ ਜਾਏ
|
|
05 Jun 2010
|
|
|
|
|
ਵਾਹ ਜੀ ਇੱਕ ਵਾਰ ਫਿਰ ਤੋਂ ਬਹੁਤ ਖੂਬ ਰਚਨਾ ਪੇਸ਼ ਕੀਤੀ ਹੈ ਆਪਨੇ.....tfs
|
|
05 Jun 2010
|
|
|
|
|
ਬਹੁਤ ਵਧੀਆ ਰਚਨਾਂ ਨੈਂਸੀ ਜੀ..
|
|
05 Jun 2010
|
|
|
|
|
nice one...
thanks for sharing..!!
|
|
06 Jun 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|